Htv Punjabi
Punjab Video

ਮਹਿਲਾਂ ਕਾਂਸਟੇਬਲ ਦੇ ਮੁੰਡੇ ਨਾਲ ਨਜ਼ਾ-ਇਜ਼ ਸਬੰਧ ?

ਥਾਣੇ ਦੇ ਬਾਹਰ ਪੱਕਾ ਧਰਨਾ ਲਗਾਈ ਬੈਠੇ ਲੋਕ ਇਨਸਾਫ਼ ਦੀ ਮੰਗ ਕਰ ਰਹੇ ਨੇ,,ਜਿਨ੍ਹਾਂ ਦੇ ਸਮਰਥਨ ਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਉਤਰੀ,,ਮਾਮਲਾ ਸੰਗਰੂਰ ਦੇ ਪਿੰਡ ਕਾਂਜਲਾ ਦਾ ਜਿੱਥੇ ਸੱਕੀ ਹਲਾਤਾਂ ਚ ਲਖਵਿੰਦਰ ਸਿੰਘ ਦੇ ਮੌਤ ਹੋਈ,,ਮ੍ਰਿਤਕ ਦੇ ਭਰਾ ਰਾਜਵਿੰਦਰ ਸਿੰਘ ਨੇ ਦਸਿਆ ਕਿ ਉਸਦੇ ਭਰਾ ਦੀ ਇੱਕ ਮਹਿਲਾ ਕਾਂਸਟੇਬਲ ਨਾਲ ਰਿਲੇਸ਼ਨਸ਼ਿਪ ਚੱਲ ਰਿਹਾ ਸੀ ਤੇ ਓਹ ਵਿਆਹ ਕਰਵਾਉਣਾ ਚਾਹੁੰਦਾ ਸੀ,,ਪਰ ਉਸਦਾ ਕਤਲ ਕਰਵਾ ਦਿੱਤਾ ਗਿਆ,,,,,,,,,,

ਓਥੇ ਹੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਕਹਿਣਾ ਕਿ ਅਸੀਂ ਪਰਿਵਾਰ ਨਾਲ ਹਾਂ ਤੇ ਜਦੋਂ ਤਕ ਇਨਸਾਫ਼ ਨਹੀਂ ਮਿਲਦਾ, ਸਾਡਾ ਧਰਨਾ ਜਾਰੀ ਰਹੇਗਾ,,,,,,,,,,ਉਧਰ ਇਸ ਮਾਮਲੇ ਨੂੰ ਲੈਕੇ ਐਸਐਸਪੀ ਸੰਗਰੂਰ ਨੇ ਕਿਹਾ ਕਿ ਉਸਨੇ ਗੈਰਕਾਨੂੰਨੀ ਹਥਿਆਰ ਨਾਲ ਖੁਦਕੁਸ਼ੀ ਕੀਤੀ ਹੈ,,,,,,,,,ਪਰਿਵਾਰ ਦਾ ਕਹਿਣਾ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਥਾਣੇਦਾਰ ਇਸੇ ਤਰੀਕੇ ਦੇ ਨਾਲ ਪੱਕਾ ਮੋਰਚਾ ਲਗਾ ਕੇ ਬੈਠਣਗੇ। ਹੁਣ ਦੇਖਣਾ ਹੋਵੇਗਾ ਪਰਿਵਾਰ ਨੂੰ ਕੀ ਇਨਸਾਫ਼ ਮਿਲਦਾ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਧਿਆਨ ਰੱਖਿਆ ਕਰੋ ਰੋਡ ‘ਤੇ ਐਵੇਂ ਵੀ ਹੋ ਸਕਦਾ

htvteam

ਕੱਚੇ ਅਮਰੂਦ ਨਾਲ ਆਹ ਬੱਚੇ ਨਾਲ ਦੇਖੋ ਕੀ ਹੋਇਆ, ਸਾਰਾ ਟੱਬਰ ਅਲੇ ਦੁਆਲੇ

htvteam

ਟਿੱਪਰ ਨੇ ਪੁਲਿਸ ਦੀ ਚੌਂਕੀ ਕਰ ਦਿੱਤੀ ਢਹਿ ਢੇਰੀ

htvteam

Leave a Comment