Htv Punjabi
Punjab Video

ਝਾੜੂ ਵਾਲੇ ਵਿਧਾਇਕ ਨੂੰ ਲੋਕਾਂ ਨੇ ਪਾਇਆ ਘੇਰਾ

ਇਹ ਤਸਵੀਰਾਂ ਜ਼ਿਲ੍ਹਾ ਤਰਨਤਾਰਨ ਪਿੰਡ ਦਬੁਰਜੀ ਦੀਆਂ ਨੇ ਜਿੱਥੇ ਕਿਸਾਨਾਂ ਵੱਲੋਂ ਆਪ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਹੋਰਾਂ ਨੂੰ ਘੇਰਾ ਪਾਇਆ ਗਿਆ ਦੱਸ ਦੀਏ ਕਿਸਾਨਾਂ ਵੱਲੋਂ ਵਿਧਾਇਕ ਨੂੰ ਸਵਾਲ ਪੁੱਛੇ ਗਏ ਸਨ ਪਰ ਜਵਾਬ ਨਹੀਂ ਮਿਲਿਆ ਜਿਸਤੋਂ ਬਾਅਦ ਕਿਸਾਨਾਂ ਨੇ ਵਿਧਾਇਕ ਦੀ ਗੱਡੀ ਘੇਰਕੇ ਜ਼ਬਰਦਸਤ ਵਿਰੋਧ ਕੀਤਾ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਵਿਧਾਇਕ ਦਾ ਵਿਰੋਧ ਹੋਣ ਤੋਂ ਬਾਅਦ ਮਾਹੌਲ ਕਾਫੀ ਗਰਮਾ ਗਿਆ ਸੀ , ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਕਿਸਨਾਂ ਵੱਲੋਂ ਜੰਮਕੇ ਨਾਅਰੇ ਬਾਜੀ ਕੀਤੀ ਜਾ ਰਹੀ ਐ, ਦੂਜੇ ਪਾਸੇ ਲਗਾਤਾਰ ਸੁਰੱਖਿਆ ਮੁਲਾਜ਼ਮਾਂ ਵੱਲੋਂ ਵਿਧਾਇਕ ਨੂੰ ਉੱਥੇ ਬਾਹਰ ਕੱਢਣ ਦੀ ਕੋਸ਼ਿਸ਼ ਜੁਟੇ ਹੋਏ ਹਨ ਕਿਸਾਨਾਂ ਦਾ ਲਗਾਤਾਰ ਵਿਰੋਧ ਦੇਖ ਵਿਧਾਇਕ ਆਪਣੀ ਗੱਡ ਛੱਡ ਮੌਕੇ ਭੱਜਦੇ ਨਜ਼ਰ ਆਏ , ਸੁਣਾਵਾਂਗੇ ਵਿਧਾਇਕ ਦਾ ਇਸ ਬਾਰੇ ਕੀ ਕਹਿਣਾ ਹੈ ਪਹਿਲਾਂ ਦੇਖੋ ਇਹ ਤਸਵੀਰਾਂ,,,,,,,,,,

ਸਿਆਸਤਦਾਨ ਝੂਠ ਨੂੰ ਸੱਚ ਅਤੇ ਸੱਚ ਬਨਾਉਣ ਦੇ ਮਾਮਲੇ ਚ ਬੜੇ ਸ਼ਾਤਿਰ ਹੁੰਦੇ ਗੱਲਾਂ ਨੂੰ ਘੁਮਾ ਫਿਰਕੇ ਵਿਧਾਇਕ ਹੋਰਾਂ ਦਾ ਕਹਿਣਾ ਹੈ ਸਾਡਾ ਕੋਈ ਵਿਰੋਧ ਨਹੀਂ ਹੋਇਆ ਪਰ ਕੁਝ ਸ਼ਰਾਰਤੀ ਅੰਨਸਰਾਂ ਵੱਲੋਂ ਸਾਨੂੰ ਘੇਰਾ ਪਾਇਆ ਗਿਆ ਏਥੇ ਦੱਸਣਾ ਬਣਦਾ ਹੈ ਕਿ ਵਿਧਾਇਕ ਸਾਬ੍ਹ ਸਵਾਲਾਂ ਤੋਂ ਭੱਜਦੇ ਹੋਇਆਂ ਨੇ ਕਿਸਾਨਾਂ ਨੂੰ ਸ਼ਰਾਰਤੀ ਅੰਨਸਰਾਂ ਦਾ ਸਰਟੀਫਕੇਟ ਦੇ ਦਿੱਤਾ ਬਾਕੀ ਤੁਹਾਡੇ ਕੀ ਵਿਚਾਰ ਨੇ ਕੁੰਮੇਟ ਬੋਕਸ ਵਿੱਚ ਸਾਂਝੇ ਜ਼ਰੂਰ ਕਰਿਓ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਅੱਜ ਕੱਲ੍ਹ ਹਰੇਕ ਦੇ ਲੀਵਰ ਦਾ ਸਾਇਜ਼ ਕਿਉਂ ਵੱਧੀ ਜਾ ਰਿਹੈ ਸੁਣੋ ਕਾਰਨ ਤੇ ਇਲਾਜ

htvteam

ਆਹ ਨੇ ਉਹ ਮੁੰਡੇ ਜਿਨ੍ਹਾਂ ਨੇ ਪੂਰੇ ਸ਼ਹਿਰ ਨੂੰ ਪਾ ਦਿੱਤਾ ਸੀ ਖਤਰੇ ‘ਚ

htvteam

ਆਹ ਘਰ ਚ ਰਹਿੰਦਾ ਸੀ ਬੰਦੇ ਦਾ ਕੰਗਾਲ ! ਗੁਆਂਢੀਆਂ ਦੀ ਉੱਡੀ ਰਹਿੰਦੀ ਰਾਤਾਂ ਦੀ ਨੀਂਦ

htvteam

Leave a Comment