ਇਹ ਤਸਵੀਰਾਂ ਜਲੰਧਰ ਦੇ ਪੀਐਮਜੀ ਹਸਪਤਾਲ ਦੀਆਂ ਨੇ ਜਿੱਥੇ ਬੀਤੀ ਰਾਤ ਇਕ ਬੱਚੇ ਦੇ ਪਰਿਵਾਰ ਮੈਂਬਰਾਂ ਵੱਲੋਂ ਹਸਪਤਾਲ ਦੇ ਬਾਹਰ ਹੰਗਾਮਾ ਕੀਤਾ ਗਿਆ ਐ,,,,,ਤਸਵੀਰਾਂ ਦੇ ਵਿੱਚ ਤੁਸੀ ਦੇਖ ਸਕਦੇ ਹੋਏ ਕਿ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੋ ਗਿਆ ਰੋਂਦੇ ਪਰਿਵਰ ਮੈਂਬਰ ਦੇਖੇ ਨਹੀਂ ਜਾਂਦੇ ਇਨ੍ਹਾਂ ਦੇ ਰੋਣ ਦੀ ਕਹਾਣੀ ਸੁਣ ਤੁਹਾਡਾ ਦਿਲ ਦਹਿਲ ਜਾਵੇਗਾ,,,,,ਮੀਡੀਆ ਨੂੰ ਜਾਣਕਾਰੀ ਦਿੰਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ 14 ਮਹੀਂਨੇ ਦੇ ਬੱਚੇ ਨੂੰ ਨਮੂਨੀਆਂ ਦੇ ਇਲਾਜ ਹਸਪਤਾਲ ਲੈਕੇ ਆਂਦਾ ਸੀ ਜਿੱਥੇ ਬੱਚੇ ਦੀ ਮੌਤ ਹੋ ਗਈ ਅਤੇ ਮ੍ਰਿਤਕ ਬੱਚੇ ਨੂੰ ਹਸਪਤਾਲ ਵੱਲੋਂ ਲੁਧਿਆਣਾ ਰੈਫਰ ਕਰ ਦਿੱਤਾ,,,,,,,,,,
ਉੱਧਰ ਇਸ ਬਾਰੇ ਹਸਪਤਾਲ ਦੇ ਡਾਕਟਰ ਦਾ ਕੀ ਕਹਿਣਾ ਹੈ ਉਹ ਵੀ ਸੁਣੋ,,,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਮੈਂਬਰਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….