Htv Punjabi
Punjab Video

ਆਹ ਜੈਜੀ ਬੀ ਦੇ ਨੇ ਅਸਲ ਜ਼ਿੰਦਗੀ ਦੇ ਹਾਲਾਤ

ਜੈਜੀ ਬੀ ਦੇ ਹੋਏ ਮਾੜੇ ਹਾਲਾਤ,,,,ਸਿਰਤੇ ਰਹਿਣ ਲਈ ਛੱਤ ਨਹੀਂ,,ਕਿਰਾਏ ਦੇ ਮਕਾਨ ਤੇ ਰਹਿਣ ਲਈ ਮਜਬੂਰ,,,ਐਨਾ ਹੀ ਨਹੀਂ ਪਰਾਈਵੇਟ ਅਦਾਰੇ ਚ ਕਰ ਰਿਹਾ ਸਫਾਈ ਕਰਮਚਾਰੀ ਦੀ ਡਿਊਟੀ,,,, ਪਹਿਲਾਂ ਵਿਆਹ ਸ਼ਾਦੀਆਂ ਚ ਲਾਉਂਦਾ ਸੀ ਪ੍ਰੋਗਰਾਮ ਦੇਖੋ ਅੱਜ ਦੇ ਹਾਲਾਤ,,,

ਕਿਉਂ ਖਾ ਗਏ ਨਾ ਤੁਸੀਂ ਵੀ ਭੁਲੇਖਾ,,, ਲੱਗਦਾ ਪੂਰਾ ਜੈਜੀ ਬੀ,, ਪਰ ਜਨਾਬ ਇਹ ਆ ਅੰਮ੍ਰਿਤਸਰ ਦਾ ਰਹਿਣ ਵਾਲਾ ਰੈਂਬੋ,,, ਜੋ ਕਿ ਪਿਛਲੇ 10 12 ਸਾਲਾਂ ਤੋਂ ਪੰਜਾਬ ਦੇ ਮਸ਼ਹੂਰ ਗਾਇਕ ਜੈਜੀ ਬੀ ਨੂੰ ਕਾਪੀ ਕਰਕੇ ਉਹਨਾਂ ਵਾਂਗੂੰ ਸੇਮ ਟੂ ਸੇਮ ਕੱਪੜੇ ਪਾਉਂਦਾ ਅਤੇ ਚਿਹਰੇ ਦੀ ਸ਼ਕਲ ਵੀ ਮਿਲਦੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਵਿਆਹ ਸ਼ਾਦੀਆਂ ਵਿੱਚ ਸਟੇ ਪ੍ਰੋਗਰਾਮ ਲਗਾ ਰਿਹਾ ਹੈ ਰੈਂਬੋ ਦਾ ਕਹਿਣਾ ਕਿ ਜੇਕਰ ਮੈਂ ਅੱਜ ਰੋਟੀ ਖਾ ਰਿਹਾ ਜਾਂ ਮੇਰਾ ਪਰਿਵਾਰ ਚੱਲ ਰਿਹਾ ਤੇ ਸਿਰਫ ਜੈਜੀ ਬੀ ਕਰਕੇ ਕਿਉਂਕਿ ਉਹਨਾਂ ਦੇ ਚਿਹਰੇ ਨੂੰ ਲੋਕ ਪਛਾਣਦੇ ਨੇ ਉਹਨਾਂ ਦੇ ਚਿਹਰੇ ਕਰਕੇ ਹੀ ਉਹਨਾਂ ਦਾ ਕੰਮ ਕਾਰ ਚੱਲਦਾ ਅਤੇ ਵਿਆਹ ਸ਼ਾਦੀਆਂ ਵਿੱਚ ਉਸ ਨੂੰ ਸ਼ੋ ਮਿਲਦੇ ਹਨ ਰੈਂਬੋ ਵਿਆਹ ਸ਼ਾਦੀ ਵਿੱਚ ਸ਼ੋਅ ਦੇ ਨਾਲ ਨਾਲ ਇੱਕ ਪ੍ਰਾਈਵੇਟ ਅਦਾਰੇ ਵਿੱਚ ਸਫਾਈ ਕਰਮਚਾਰੀ ਦਾ ਕੰਮ ਕਰਦਾ ਹੈ ਅਤੇ 10 12 ਹਜ ਨਾਲ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਰੈਂਬੋ ਦਾ ਕਹਿਣਾ ਕਿ ਮੇਰੀ ਸ਼ਕਲ ਜੈਜੀ ਬੀਜੀ ਨਾ ਤੇ ਮਿਲਦੀ ਹੈ ਪਰ ਕਿਸਮਤ ਨਹੀਂ ਮਿਲਦੀ ਅੱਜ ਵੀ ਇਸ ਨੂੰ ਮਿਹਨਤ ਕਰਕੇ ਪਰਿਵਾਰ ਦਾ ਪੇਟ ਪਾਲਣਾ ਪੈ ਰਿਹਾ ਅਤੇ ਰੈਂਬੋ ਦਾ ਕਹਿਣਾ ਕਿ ਉਸਦੇ ਘਰ ਦੇ ਹਾਲਾਤ ਜਿਹੜੇ ਨੇ ਕਾਫੀ ਮਾੜੇ ਨੇ ਕੱਚ ਕਾਫੀ ਗਰੀਬੀ ਆ ਅਤੇ ਕਿਸ ਮਕਾਨ ਵਿੱਚ ਰਹਿ ਰਿਹਾ ਉਹ ਮਕਾਨ ਵੀ ਉਸ ਦਾ ਆਪਣਾ ਨਹੀਂ ਕਿਰਾਏ ਦਾ ਮਕਾਨ ਵਿੱਚ ਰਹਿ ਹੋਇਆ ਹੈ ਰੈਂਬੋ ਦਾ ਕਹਿਣਾ ਉਸਦਾ ਸੁਪਨਾ ਹੈ ਕਿ ਉਹ ਜੈਜੀ ਬ ਰੈਂਬੋ ਅੱਜ ਤੱਕ ਜੈਜੀ ਬੀ ਜੀ ਹੁਣਾਂ ਨੂੰ ਇੱਕ ਵਾਰ ਮਿਲਿਆ ਹੈ ਅਤੇ ਉਸਦਾ ਸੁਪਨਾ ਹੈ ਕਿ ਜੈਜੀ ਬੀ ਨੂੰ ਮਿਲਿਆ ਜਾਵੇ,,,,,,,,,

ਰੈਂਬੋ ਦਾ ਕਹਿਣਾ ਹੈ ਕਿ ਮੈਂ ਜਿੱਥੋਂ ਵੀ ਲੰਘਦਾ ਹਾਂ ਲੋਕ ਮੈਨੂੰ ਰੈਬੋ ਰੈਬੋ ਜੈਜੀਬੀ ਦੇ ਨਾਲ ਜਾਣਦੇ ਨੇ ਉਥੋਂ ਚੰਗਾ ਲੱਗਦਾ ਹੈ ਉਸਦੇ ਪਰਿਵਾਰ ਦਾ ਵੀ ਕਹਿਣਾ ਵੀ ਅੱਜ ਜੋ ਮੇਰੀ ਪਹਿਚਾਣ ਬਣੀ ਹੈ ਇੱਕ ਆਦਮੀ ਤੋਂ ਜੈਜੀ ਬੀ ਕਰਕੇ ਬਣੀ ਹੈ ਉਹ ਜੈਜੀ ਬੀ ਦਾ ਹਮੇਸ਼ਾ ਧੰਨਵਾਦ ਕਰਨਗੇ ਅਤੇ ਲੋਕਾਂ ਨੂੰ ਕਿਹਾ ਕਿ ਉਸਦੀ ਸਪੋਰਟ ਕੀਤੀ ਜਾਵੇ ਤਾਂ ਜੋ ਕਿ ਰੈਬੋ ਦਾ ਆਪਣਾ ਘਰ ਬਣ ਸਕੇ ਅਤੇ ਉਸਦੇ ਪਰਿਵਾਰ ਦੇ ਹਾਲਾਤ ਜਿਹੜੇ ਨੇ ਉਹ ਚੰਗੇ ਹੋ ਸਕਣ ਵਾਂਗ ਬਣੇ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ

htvteam

ਆਹ ਪੁਲਿਸ ਵਰਦੀ ਵਾਲੇ ਹੋਟਲ ਚ ਕੀ ਕਰਦੇ ….?

htvteam

ਗਲਤ ਕੰਮ ਕਰਨ ਵਾਲਿਆਂ ਦਾ ਆਹ ਹਸ਼ਰ ਹੁੰਦਾ ਦੇਖਲੋ

htvteam

Leave a Comment