ਜੇਕਰ ਤੁਸੀਂ ਵੀ ਸੜਕ ਕਿਨਾਰੇ ਬੱਸ ਦੇ ਜਾਂ ਸੁਨੀ ਥਾਂ ਤੇ ਕਿਸੇ ਚੁਰਾਹੇ ਦੇ ਵਿੱਚ ਖੜ ਕੇ ਫੋਨ ਤੇ ਕਰ ਰਹੇ ਹੋ ਗੱਲ ਤਾਂ ਹੁਣ ਹੋ ਜਾਓ ਸਾਵਧਾਨ,,,, ਕਿਤੇ ਤੁਹਾਡੇ ਨਾਲ ਵੀ ਨਾ ਵਾਪਰ ਜਾਵੇ ਇਹ ਹਾਦਸਾ ਫਿਰ ਮਾਰੋਗੇ ਮੱਥੇ ਤੇ ਹੱਥ,,, ਕਿਉਂਕਿ ਇਹ ਪਛਤਾਵਾ ਹੋ ਰਿਹਾ ਇਸ ਵਿਦਿਆਰਥੀ ਦੇ ਨਾਲ ਜਦੋਂ ਇਹ ਗੁਰਦਾਸਪੁਰ ਬਹਿਰਾਮਪੁਰ ਰੋਡ ਤੇ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਫੋਨ ਤੇ ਘਰ ਦਿਆਂ ਨਾਲ ਗੱਲਬਾਤ ਕਰ ਰਿਹਾ ਸੀ। ਤਾਂ ਮੋਟਰਸਾਈਕਲ ਤੇ ਸਵਾਰ ਆਏ ਨੌਜਵਾਨਾਂ ਨੇ ਅਜਿਹੀ ਝਪਟ ਮਾਰੀ ਕਿ ਦੇਖਦੇ ਦੇਖਦੇ ਜਾਂ ਫੋਨ ਖੋਹ ਕੇ ਫਰਾਰ ਹੋ ਗਏ। ਹਾਲਾਂਕਿ ਰੌਲਾ ਪਾਉਣ ਤੇ ਅੱਗੇ ਜਾ ਕੇ ਲੋਕਾਂ ਨੇ ਲੁਟੇਰਿਆਂ ਨੂੰ ਕਾਬੂ ਕਰ ਲਿਆ,,, ਪੇੜ ਤੋਂ ਨੌਜਵਾਨ ਅੰਸ਼ੂ ਨੇ ਸਾਰੀ ਹੱਡ ਬੀਤੀ ਦੱਸੀ ਕਿ ਕਿਸ ਤਰੀਕੇ ਦੇ ਨਾਲ ਉਹ ਚੋਰਾਂ ਦਾ ਸ਼ਿਕਾਰ ਹੋਇਆ ਸੀ।
ਉੱਥੇ ਹੀ ਪੁਲਿਸ ਵੱਲੋਂ ਕਾਬੂ ਕੀਤੇ ਇਨ੍ਾਂ ਲੁਟੇਰਿਆਂ ਤੋਂ ਅੱਗੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਦੇਖਿਆ ਜਾਵੇ ਤਾਂ ਹੁਣ ਲੋਕ ਬਿਲਕੁਲ ਵੀ ਸੁਰੱਖਿਤ ਨਹੀਂ ਜਾਪਦੇ ਜਿਸਦੇ ਮੱਦੇ ਨਜ਼ਰ ਕਿਤੇ ਵੀ ਖੜੇ ਉਹ ਚੋਰ ਦਾ ਸ਼ਿਕਾਰ ਹੋ ਜਾਂਦੇ ਨੇ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….
