Htv Punjabi
Punjab Video

ਮਿੰਟਾਂ ਸੈਕਿੰਟਾਂ ‘ਚ ਉਜਾੜਿਆਂ ਹੱਸਦਾ-ਵੱਸਦਾ ਘਰ

ਇਹ ਤਸਵੀਰਾਂ ਜਲਾਲਬਾਦ ਦੇ ਅਧੀਨ ਆਉਂਦੀ ਮੰਡੀ ਅਰਨੀ ਵਾਲਾ ਦੇ ਪਿੰਡ ਮਾਹੂਆਣਾ ਬੋਦਲਾਂ ਦੀਆਂ ਨੇ ਜਿੱਥੇ ਇਕ ਘਰੇਲੂ ਝਗੜੇ ਦਾ ਖੌਫਨਾਕ ਅੰਤ ਹੋਇਆ ਨਿਹੰਗਾ ਵੱਲੋਂ ਤਲਵਾਰਾਂ ਅਤੇ ਸੁੱਟੇ ਮਾਰਕੇ ਪਿਉ-ਪੁੱਤ ਨੂੰ ਮੌਤ ਦੇ ਘਾਟ ਉੱਤਾਰ ਦਿੱਤਾ ਗਿਆ ਇਹ ਗੁੰਡਾ ਗਰਦੀ ਦਾ ਨੰਗਾ ਨਾਚ ਫਾਜਿਲਕਾ ਮਲੋਟ ਰੋਡ ਤੇ ਸ੍ਰੀ ਗੁਰਦੁਆਰਾ ਸਾਹਿਬ ਹੈ ਉਸ ਦੇ ਸਾਹਮਣੇ ਸੜਕ ਤੇ ਹੋਇਆ ਐ ਦੱਸਿਆ ਜਾ ਰਿਹਾ ਪਿਓ ਪ੍ਰਤਾਪ ਸਿੰਘ ਤੇ ਪੁੱਤਰ ਗਗਨਦੀਪ ਸਿੰਘ ਨੂੰ ਪੁਲਿਸ ਨੇ ਚੁੱਕ ਪ੍ਰਾਈਵੇਟ ਗੱਡੀ ਚ ਹਸਪਤਾਲ ਲੈਕੇ ਗਏ ਪਰ ਉਨ੍ਹਾ ਦੀ ਜਾਨ ਬਚ ਨਾ ਸਕੀ ਐ ਰਿਸ਼ਤੇਦਾਰਾਂ ਅਤੇ ਪਰਿਵਾਰ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ,,,,,,,,

ਉੱਧਰ ਪੁਲਿਸ ਨੇ ਮੌਕੇ ਤੇ ਪਹੁੰਚਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ ਖੈਰ ਅਜਿਹੇ ਚ ਦੇਖਣਾ ਹੋਵੇਗਾ ਕਿ ਫਰਾਰ ਹੋਇਆ ਮੁਲਜ਼ਮਾਂ ਨੂੰ ਪੁਲਿਸ ਕਦੋਂ ਤੱਕ ਫੜਕੇ ਸਲਾਖਾਂ ਪਿੱਛੇ ਸੁੱਟਦੀ ਐ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………

Related posts

ਸ਼ਰਾਬ ਗੋਟਾਲੇ ਦੀਆਂ ਪਰਤਾਂ ਖੁਲ੍ਹਣਿਆ ਸ਼ੁਰੂ, ਆਹ ਦੇਖੋ ਕਿਵੇਂ ਚੱਲ ਪਈ ਕਾਰਵਾਈ, ਹੁਣ ਆਊ ਬਿੱਲੀ ਥੈਲੇ ਚੋਂ ਬਾਹਰ

Htv Punjabi

ਹੁਣ ਤੱਕ ਠੇਕੇ ਤੇ ਬੰਦੇ ਜਾਂਦੇ ਤਾਂ ਦੇਖੇ ਸੀ, ਅੱਜ ਜਨਾਨੀਆਂ ਨੇ ਵੀ ਲਗਾਈ ਠੇਕੇ ਅੱਗੇ ਲਾਇਨ

htvteam

ਪਿਆਜ਼ ਖਾਣ ਦਾ ਆਹ ਤਰੀਕਾ ਤੁਹਾਨੂੰ ਮੁੜ ਤੋਂ ਜਵਾਨ ਕਰ ਦੇਵੇਗਾ

htvteam

Leave a Comment