Htv Punjabi
Punjab Video

ਆਹ ਦੇਖਲੋ ਦੁਕਾਨਦਾਰ ਨਾਲ ਕੀ ਵਾਪਰ ਗਿਆ

ਮਹਾਨਗਰ ‘ਚ ਆਏ ਦਿਨ ਗੋਲੀਬਾਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਦੋ ਦਿਨ ਪਹਿਲਾਂ ਦੇਰ ਰਾਤ ਦਿਹਾਤੀ ਖੇਤਰ ਲਾਂਬੜਾ ਵਿਖੇ ਦੋ ਧਿਰਾਂ ਵਿਚਾਲੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ 3 ਲੋਕ ਜ਼ਖਮੀ ਹੋ ਗਏ। ਤਾਜ਼ਾ ਮਾਮਲਾ ਫਿਲੌਰ ਤੋਂ ਸਾਹਮਣੇ ਆਇਆ ਹੈ। ਜਿੱਥੇ ਫਿਲੌਰ ਨੇੜੇ ਪਿੰਡ ਨਗਰ ਵਿੱਚ ਲੁਟੇਰਿਆਂ ਨੇ ਮਨੀ ਚੇਂਜਰ ਦੀ ਦੁਕਾਨ ਦੇ ਤਾਲੇ ਤੋੜੇ।

ਦੱਸਿਆ ਜਾ ਰਿਹਾ ਹੈ ਕਿ ਦੋ ਬਾਈਕ ਸਵਾਰ ਲੁਟੇਰੇ ਲੁੱਟ ਦੀ ਨੀਅਤ ਨਾਲ ਆਏ ਅਤੇ ਬੰਦੂਕ ਦੀ ਨੋਕ ‘ਤੇ ਦੁਕਾਨ ਤੋਂ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਦੁਕਾਨਦਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਦੁਕਾਨਦਾਰ ਨੇ ਵੀ ਹਿੰਮਤ ਦਿਖਾਈ ਅਤੇ ਜਵਾਬੀ ਗੋਲੀਬਾਰੀ ਕੀਤੀ। ਇਸ ਦੌਰਾਨ ਲੁਟੇਰੇ ਬਿਨਾਂ ਵਾਰਦਾਤ ਨੂੰ ਅੰਜਾਮ ਦਿੱਤੇ ਉਥੋਂ ਫਰਾਰ ਹੋ ਗਏ।

ਦੁਕਾਨ ਮਾਲਿਕ ਨੇ ਦੱਸਿਆ ਕੀ ਕਿਸ ਤਰੀਕੇ ਨਾਲ ਲੁੱਟ ਦੀ ਨੀਅਤ ਨਾਲ ਲੁਟੇਰੇ ਉਹਨਾਂ ਦੀ ਦੁਕਾਨ ਚ ਵੜੇ ਤੇ ਪਿਸਤੌਲ ਤਾਣ ਲਈ,,,,,ਦੇਖਿਆ ਜਾਵੇ ਤਾਂ ਆਏ ਦਿਨ ਲੁੱਟ ਦੀਆਂ ਵਾਰਦਾਤਾਂ ਚ ਇਜਾਫਾ ਹੁੰਦਾ ਜਾ ਰਿਹਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਇੰਨ੍ਹਾਂ ਛਿੱਲਕਿਆਂ ਨਾਲ ਪਤਲੇ ਕਮਜ਼ੋਰ ਵਾਲਾਂ ਦਾ ਰੱਖੋ ਖਿਆਲ

htvteam

ਅੱਧੀ ਰਾਤ ਘਰ ‘ਚ ਵੜ੍ਹ ਮੁੰਡਿਆਂ ਨੇ ਫ-ੜ੍ਹ ਲਈ ਜਨਾ-ਨੀ

htvteam

ਆਹ ਦੇਖੋ ਥਾਣੇ ‘ਚ ਵੜ੍ਹਕੇ ਮੁੰਡੇ ਕਰਗੇ ਠਾ-ਹ ਠਾ-ਹ

htvteam

Leave a Comment