Htv Punjabi
Punjab Video

ਮਸਲਾ ਸੁਣ ਕੇ ਪੁਲਿਸ ਵੀ ਰਹਿ ਗਈ ਹੱਕੀ ਬੱਕੀ

ਠੱਗੀ ਠੋਰੀਆਂ ਦੇ ਅਤੇ ਫਿਰੋਤੀ ਮੰਗਣ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਜਿੱਥੇ ਵੱਡੇ ਉਦਯੋਗਪਤੀਆਂ ਨੂੰ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉੱਥੇ ਹੀ ਹੁਣ ਵੱਡੇ ਅਫਸਰਾਂ ਦੇ ਉੱਤੇ ਵੀ ਇਹਨਾਂ ਦੇ ਵੱਲੋਂ ਅੱਖ ਟਿਕਾਈ ਹੋਈ ਹੈ।,,, ਹੁਣ ਵੱਡੇ ਅਫਸਰਾਂ ਦੇ ਨਾਮ ਲੈ ਕੇ ਠੱਗੀ ਮਾਰਨ ਦੇ ਮਾਮਲੇ ਸਾਹਮਣੇ ਆ ਰਹੇ ਨੇ,,, ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਏਡੀਜੀਪੀ ਦੇ ਨਾਂ ਦੇ ਉੱਤੇ ਠੱਗੀ ਮਾਰੀ ਗਈ, ਮਾਮਲਾ ਭਾਗੂ ਰੋਡ ਬਠਿੰਡਾ ਦੇ ਇੱਕ ਪਲਾਟ ਦਾ ਕਬਜਾ ਦਿਵਾਉਣ ਦਾ,,, ਤੇ ਦੋਸ਼ੀ ਨੇ ਕਿਹਾ ਕੀ ਉਸਦੀ ਪਹਿਚਾਣ ਏ.ਡੀ.ਜੀ.ਪੀ. ਸਾਹਿਬ ਬਠਿੰਡਾ ਨਾਲ ਹੈ,,ਤੇ 2 ਕਰੋੜ ਰੁਪਏ ਦੀ ਮੰਗ ਕੀਤੀ ਜਿਸ ਤੇ ਪਹਿਲ 50,000 ਰੁਪਏ ਲਏ,,,,,,,,,

ਕਿੱਥੇ ਨਾਲ ਮੇਰਾ ਪਰਨਾ ਚੱਕੀ ਦੇਖਿਆ ਜਾਵੇ ਤਾਂ ਅੱਜ ਕੱਲ ਠੱਗੀ ਠੋਰੀ ਦੇ ਨਵੇਂ ਤੋਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਇਸ਼ਕ ‘ਚ ਅੰਨ੍ਹੀ ਜਵਾਨ ਸਕੂਲ ਟੀਚਰ ਨੇ ਸਰਕਾਰ ਨੂੰ ਪਾਈਆਂ ਭਾਜੜਾਂ

htvteam

ਮੁੰਡਿਆਂ ਦੇ ਕਾਰਨਾਮੇ ਦੇਖ ਸਭ ਰਹਿਗੇ ਦੰਗ

htvteam

ਡਾ. ਭੁੱਲਰ ਨੇ ਵੈਸਾਖ ਮਹੀਨੇ ਹੋਣ ਵਾਲਿਆਂ ਦਿੱਤਕਾਂ-ਪ੍ਰੇਸ਼ਾਨੀਆਂ ਦਾ ਦੱਸਿਆ ਸੌਖਾ ਹੱਲ

htvteam

Leave a Comment