Htv Punjabi
Punjab Video

ਹੁਣੇ ਹੁਣੇ ਆਹ ਸ਼ਹਿਰ ਚ ਪੁਲਿਸ ਨਾਲ ਹੋਇਆ ਵੱਡਾ ਮੁਕਾਬਲਾ

ਅੰਮ੍ਰਿਤਸਰ ਦੇ ਖਲਚਿਆਂ ਚ ਉਸ ਵੇਲੇ ਸ਼ਨਾਟਾ ਛਾ ਗਿਆ,, ਜਦੋਂ ਅਚਾਨਕ ਹੀ ਠਾ ਠਾ ਦੀਆਂ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ,, ਇਹ ਗੋਲੀਆਂ ਦੀ ਆਵਾਜ਼ ਪੁਲਿਸ ਅਤੇ ਤਸਕਰਾਂ ਦੀ ਮੁੱਠਭੇੜ ਦੌਰਾਨ ਹੋਈ ਕਰੋਸਿੰਗ ਫਾਇਰਨ ਦੇ ਦੌਰਾਨ ਸੁਣਾਈ ਦਿੱਤੀ ਹੈ। ਜਿਸ ਦੇ ਵਿੱਚ ਦੋ ਨੌਜਵਾਨ ਜ਼ਖਮੀ ਹੋ ਗਏ ਨੇ,, ਮਿਲੀ ਜਾਣਕਾਰੀ ਦੇ ਅਨੁਸਾਰ ਥਾਣਾ ਖਿਲਚੀਆਂ ਦੇ ਅਧੀਨ ਆਉਣ ਵਾਲੇ ਚੰਦੀ ਪਿਆਸ ਦੇ ਨਦੀਕ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਕਾਰ ਮੁੱਠਭੇੜ ਹੋਈ ਹੈ।

ਆਰੋਪੀ ਸਵਿਫਟ ਕਾਰ ਦੇ ਵਿੱਚ ਚੰਦੀ ਪੈਰਿਸ ਦੇ ਕੋਲ ਕਾਰ ਲਗਾ ਕੇ ਇੰਤਜ਼ਾਰ ਕਰ ਰਹੇ ਸੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਉਹਨਾਂ ਨੇ ਘੇਰਾ ਪਾ ਲਿਆ ਜਿਸ ਦੌਰਾਨ 59 ਤਸਕਰਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਪੁਲਿਸ ਨੇ ਜਵਾਬ ਦੇ ਵਿੱਚ ਫਾਇਰਿੰਗ ਸ਼ੁਰੂ ਕਰ ਦਿੱਤੀ ਇਸ ਦੌਰਾਨ ਇੱਕ ਤਸਕਰ ਦੇ ਮੋਢੇ ਤੇ ਤੇ ਦੂਸਰੇ ਤਸਕਰ ਦੇ ਛਾਤੀ ਦੇ ਵਿੱਚ ਗੋਲੀ ਲੱਗੀ ਡੀਐਸਪੀ ਸੁਖਵਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਦੋਨਾਂ ਤਸਕਰਾਂ ਨੂੰ ਜਿਹੜਾ ਕਿ ਕਾਰ ਸਮੇਤ ਕਾਬੂ ਕਰ ਲਿਆ ਅਤੇ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ।

ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਨਸ਼ਾ ਦਿਨ ਬ ਦਿਨ ਵੱਧਦਾ ਜਾ ਰਿਹਾ ਅਤੇ ਤਸਕਰ ਖੜ ਕੇ ਆਪਣੇ ਗਾਹਕਾਂ ਦਾ ਇੰਤਜ਼ਾਰ ਕਰਦੇ ਨੇ,, ਤੇ ਫਿਰ ਪੁਲਿਸ ਨੂੰ ਦੇਖ ਕੇ ਉਹ ਭੱਜਣ ਦੀ ਕੋਸ਼ਿਸ਼ ਵੀ ਕਰਦੇ ਨੇ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਸਵੇਰੇ ਸੈਰ ਕਰਨ ਵਾਲੇ ਆਹ ਵੀਡੀਓ ਜਰੂਰ ਦੇਖ ਲੈਣ; ਨੌਜਵਾਨ ਨਾਲ ਦੇਖੋ ਕੀ ਹੋ ਗਿਆ

htvteam

ਆਸਾਨੀ ਨਾਲ ਪਿੱਛਾ ਨਹੀਂ ਛੱਡਣਗੇ ਡੀਐਸਪੀ ਸੇਖੋਂ ਵੱਲੋਂ ਮੰਤਰੀ ਆਸ਼ੂ ਖਿਲਾਫ ਕੀਤੇ ਖੁਲਾਸੇ, ਆਹ ਦੇਖੋ ਆਪ ਵਾਲੇ ਕੀ ਨਵਾਂ ਪੰਗਾ ਪਾਉਣ ਲੱਗੇ ਨੇ

Htv Punjabi

ਆਹ ਬੰਦੇ ਰੇਲਵੇ ਲਾਈਨ ਤੇ ਅਜਿਹੀਆਂ ਹਰਕਤਾਂ ਕਿਉਂ ਕਰਨ ਲੱਗੇ

htvteam

Leave a Comment