ਇਹ ਤਸਵੀਰਾਂ ਜਲੰਧਰ ਦੇ ਸਿਵਲ ਹਸਪਤਾਲ ਦੀਆਂ ਨੇ ਜਿੱਥੇ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਇਕ ਵਿਸ਼ਾਲ ਨਾ ਦੇ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਦੱਸਿਆ ਜਾ ਰਿਹਾ ਕੀ ਵਿਸ਼ਾਲ ਉੱਤੇ ਦਰਜਨਾਂ ਹੀ ਨੌਜਵਾਨਾਂ ਪੁਰਾਣੀ ਰੰਜ਼ਿਸ਼ ਦੇ ਚੱਲਦਿਆ ਹਮਲਾ ਕਰ ਦਿੱਤਾ ਜਿਸਨੂੰ ਜਲੰਧਰ ਦੇ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਜਿੱਥੇ ਕਿਸੇ ਗੱਲ ਨੂੰ ਲੈਕੇ ਨੌਜਵਾਨਾਂ ਨੇ ਹੰਗਾਮਾ ਕਰ ਦਿੱਤਾ ,ਤਸਵੀਰਾਂ ਦੇ ਵਿੱਚ ਤੁਸੀ ਦੇਖ ਸਕਦੇ ਹੋਂ ਹਸਪਤਾਲ ਚ ਨੌਜਵਾਨ ਸ਼ਾਂਤ ਨਾਮ ਨਹੀਂ ਲੈ ਰਹੇ,ਫਿਰ ਮੌਕੇ ਤੇ ਪੁਲਿਸ ਨੂੰ ਬੁਲਾਣਾ ਪਿਆ ਪਰ ਪੁਲਿਸ ਵੱਲੋਂ ਜਦੋਂ ਰੋਕਣ ਦੀ ਕੋਸ਼ਿਸ਼ ਕੀਤਾ ਤਾਂ ਨੌਜਵਾਨ ਪੁਲਿਸ ਭੱਜ ਪੈ ਨਿਕਲੇ ਪਹਿਲਾਂ ਦੇਖੋ ਇਹ ਤਸਵੀਰਾਂ ਫਿਰ ਦੱਸਦੇ ਅੱਗੇ ਦੀ ਕਹਾਣੀ,,,,,,,
ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕੀ ਲੋਕਾਂ ਸ਼ਾਂਤ ਕਰ ਦਿੱਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਫਿਲਹਾਲ ਪੀੜਤ ਨੌਜਵਾਨ ਦਾ ਇਲਾਜ਼ ਚੱਲ ਰਿਹਾ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………