Htv Punjabi
Punjab Video

ਕੀ ਆਹ ਸ਼ਹਿਰ ‘ਚ ਲੁਟੇਰਿਆਂ ਦਾ ਰਾਜ ਹੈ ?

ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੇ ਨੇੜੇਬੀਤੀ ਸ਼ਾਮ ਇਕ ਅਜਿਹੀ ਵੱਡੀ ਵਾਰਦਾਤ ਹੋਈ ਐ ਜਿਸਨੇ ਸ਼ਹਿਰ ਵਾਸੀਆਂ ਨੂੰ ਚਿੰਤਾਂ ਵਿੱਚ ਪਾ ਦਿੱਤਾ ,ਜਿਸਤੋਂ ਬਾਅਦ ਲੋਕਾਂ ਘਰਾਂ ਚੋਂ ਬਾਹਰ ਨਿਕਲ ਗੱਲੀ ਚ ਇਕੱਠੇ ਹੋ ਉਸ ਵਾਰਦਾਤ ਬਾਰੇ ਚਰਚਾ ਕਰਦੇ ਹੋਏ ਨਜ਼ਰ ਆਏ ਕੀ ਏਥੇ ਸ਼ਰੇਆਮ ਗੁੰਡਾ ਗਰਦੀ ਹੋਣ ਲੱਗੀ ਐ ਕੀ ਬਣੇਗਾ ਲੋਕਾਂ ਦਾ ਹੁਣ ਦੇਖੋ ਇਸ ਨੌਜਵਾਨ ਜੋ ਕੀ ਇਕ ਫਾਇਨਾਸ ਕੰਪਨੀ ਦਾ ਮੁਲਾਜ਼ਮ ਹੈ ਜਿਸਤੋਂ ਪਿਸਤੌਲ ਦੀ ਨੋਕ ਦੇ ਲੁਟੇਰਿਆਂ ਦਿਨ ਦਿਹਾੜੇ ਲੱਖਾਂ ਲੁੱਟਕੇ ਫਾਰਾਰ ਹੋ ਗਏ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਨੌਜਵਾਨ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਹੈ,,,,,,,,,,

ਉੱਧਰ ਮੌਕੇ ਤੇ ਘਟਨਾ ਦਾ ਜਾਇਜ਼ਾ ਲੈਣ ਪਹੁੰਚੇ ਪੁਲਿਸ ਅਧਿਕਾਰੀ ਨੇ ਜੋ ਕਿਹਾ ਉਹ ਵੀ ਸੁਣੋ,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਐ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਵੀਡੀਓ ਬਣਦੀ ਦੇਖ ਮੌਕੇ ਤੋਂ ਭੱਜੇ

htvteam

ਹਵਸ ਦੇ ਅੰਨ੍ਹੇ ਨੇ ਇਕੱਲੀ ਕੁੜੀ ਦੇਖ ਭੜ-ਕਾਇਆ ਕਾ-ਮ ! ਬਣਾਉਣ ਲੱਗਾ ਸੀ ਨੀ-ਲੀਆਂ ਫਿਲਮਾਂ ਆਲਾ ਸੀ-ਨ ?

htvteam

20 ਮਿੰਟ ‘ਚ ਅੰਨ੍ਹਿਆਂ ਨੂੰ ਦਿਖਣ ਲੱਗਾ ਦਿੰਦੈ ਆਹ ਡਾਕਟਰ; ਧੱਕੇ ਨਾ ਖਾਓ, ਐਨਕਾਂ ਉਤਾਰਕੇ ਜਾਓ

htvteam

Leave a Comment