Htv Punjabi
Punjab Video

ਲਾਲਚ ਬੁਰੀ ਬਲਾ ਹੈ ਦੇਖੋ ਲਾਲਚ ਕਰਨ ਦੇ ਨਤੀਜੇ

ਵਿਜੀਲੈਂਸ ਦੀ ਗ੍ਰਿਫਤ ਚ ਤੁਰੇ ਆਉਂਦੇ ਏਸ ਚਿੱਟੇ ਕਪੜੇ ਵਾਲੇ ਬੰਦੇ ਦੇ ਜਿਨ੍ਹੇ ਕੱਪੜੇ ਚਿੱਟੇ ਹਨ ਉਸਤੋਂ ਜਿਆਦਾ ਕਿਤੇ ਇਸਦੇ ਕੰਮ ਕਾਲੇ ਹਨ ਜਿਸਦੇ ਕਾਰਨ ਅੱਜ ਇਸਨੂੰ ਵਿਜੀਲੈਂਸ ਨੇ ਕਾਬੂ ਕਰ ਲਿਆ ਐ ਮਾਮਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਮਲੋਟ ਦਾ ਹੈ ਜਿੱਥੇ ਇਸ ਨਰਿੰਦਰ ਨਾਮ ਦੇ ਪਟਵਾਰੀ ਨੇ ਸੁਰਜੀਤ ਸਿੰਘ ਤੋਂ ਜ਼ਮੀਨ ਦੇ ਤਬਾਦਲਾ ਕਰਵਾਉਂਣ ਲਈ ਰਿਸ਼ਵਤ ਦੀ ਮੰਗ ਕੀਤੀ ਸੀ , ਤੰਗ ਪ੍ਰੇਸ਼ਾਨ ਹੋਏ ਸੁਰਜੀਤ ਸਿੰਘ ਠਾਣ ਲਈ ਸੀ ਕੀ ਹੁਣ ਏਸ ਲਾਲਚੀ ਪਟਵਾਰੀ ਨੂੰ ਸਬਕ ਸਿਖਾਕੇ ਰਹਾਂਗਾ ਬੱਸ ਫੇਰ ਕੀ ਸੀ ਸੁਰਜੀਤ ਨੇ,ਕੜਕਦੇ ਕੜਕਦੇ ਨੋਟ ਲਿਆਕੇ ਪਟਵਾਰੀ ਦੇ ਹੱਥ ਤੇ ਧੱਰ ਦਿੱਤੇ ਬੱਸ ਨੋਟ ਧਰਨ ਦੀ ਦੇਰ ਸੀ ਐਨੇ ਨੂੰ ਉਪਰੋਂ ਵਿਜੀਲੈਂਸ ਨੇ ਛਾਪਾ ਮਾਰਕੇ ਪਟਵਾਰੀ ਨੂੰ ਗ੍ਰਿਫਤਾਰ ਕਰ ਲਿਆ,,,,,,,,,

ਜ਼ਿਕਰਯੋਗ ਐ ਕੀ ਵਿਜੀਲੈਂਸ ਵੱਲੋਂ ਪਟਵਾਰੀ ਨਰਿੰਦਰ ਕੁਮਾਰ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ ਅਜਿਹੇ ਦੇਖਣ ਵਾਲੀ ਗੱਲ ਇਹ ਰਹੇਗੀ ਕੀ ਵਿਜੀਲੈਂਸ ਜਾਂ ਪੰਜਾਬ ਸਰਕਾਰ ਹੁਣ ਏਸ ਪਟਵਾਰੀ ਤੇ ਕੀ ਲੈਂਦੀ ,ਜਾਂ ਫਿਰ ਥੋੜੇ ਦਿਨ ਬਾਦ ਇਸਨੂੰ ਤਬਾਦਲਾ ਕਰਕੇ ਕਿਸੇ ਹੋਰ ਪਾਸੇ ਲਗਾਇਆ ਜਾਵੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੁਲਿਸ ਦਾ ਕਦੇ ਆਹ ਰੂਪ ਦੇਖਿਆ ?

htvteam

ਰੋਡ ਉੱਤੇ ਜਾਂਦੀਆਂ ਧੀਆਂ-ਭੈਣਾਂ ਨੂੰ ਦੇਖ ਵਿਗੜੇ ਮੁੰਡੇ ਕਰਦੇ ਸੀ ਅਜਿਹੀਆਂ ਹਰਕਤਾਂ ?

htvteam

ਅਚਾਨਕ ਫੋਨ ਆਉਣ ‘ਤੇ ਤੁਸੀਂ ਕਦੇ ਭੁੱਲ ਕੇ ਵੀ ਨਾ ਕਰਿਓ ਅਜਿਹਾ ਕੰਮ

htvteam

Leave a Comment