Htv Punjabi
Punjab Video

ਨਵ ਵਿਆਹਿਆ ਜੋੜਾ ਕਮਰੇ ਚ ਪਿਆ ਸੀ ਸੁੱਤਾ, ਉੱਪਰੋਂ ਗੈਰ ਨੌਜਵਾਨ ਨੇ ਬੋਚਕੇ ਖੋਲ ਲਈ ਕਮਰੇ ਦੀ ਕੁੰਡੀ

ਨਵਾਂ ਨਵਾਂ ਮੁੰਡੇ ਕੁੜੀ ਦਾ ਹੋਇਆ ਸੀ ਵਿਆਹ ਤੇ ਕਮਰੇ ਚ ਪਏ ਸੀ ਸੁੱਤੇ,, ਅੱਗੋਂ ਨੌਜਵਾਨ ਮੁੰਡਾ ਖੂੰਡੀ ਖੋਲ ਕੇ ਵੜ ਗਿਆ ਅੰਦਰ,, ਕਰਤਾ ਕਸੂਤਾ ਕੰਮ ਘਟਣਾ ਕੈਮਰੇ ਚ ਹੋ ਗਈ ਕੈਦ

ਮਾਮਲਾ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਥਾਣਾ ਚਾਟੀਵਿੰਡ ਅਧੀਨ ਆਉਦੇ ਪਿੰਡ ਗਿਲਵਾਲੀ ਦਾ ਹੈ ਜਿਥੇ ਨਵਵਿਆਹੀਆ ਜੋੜਾ ਜਦੋ ਆਪਣੈ ਕਮਰੇ ਵਿਚ ਸੁਤਾ ਪਿਆ ਸੀ ਚੋਰ ਵਲੋ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੰਦਿਆ ਵਿਆਹੇ ਜੋੜੇ ਦੀ ਚੈਨੀ ਮੁੰਦਰਿਆ, ਹਾਰ ਚੈਨੀ ਅਤੇ ਮੋਬਾਇਲ ਦੇ ਨਾਲ ਨਾਲ ਚਾਲੀ ਹਜਾਰ ਕੇਸ਼ ਚੋਰੀ ਕਰ ਫਰਾਰ ਹੋ ਗਿਆ।ਜਿਸ ਸੰਬਧੀ ਪੀੜੀਤ ਪਰਿਵਾਰ ਵਲੋ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਹੈ।

ਇਸ ਸੰਬਧੀ ਪੁਲੀਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹਨਾ ਨੂੰ ਸ਼ਿਕਾਇਤ ਮਿਲੀ ਹੈ ਚੋਰ ਵਲੋ ਮੋਬਾਇਲ ਬੰਦ ਨਹੀ ਕੀਤਾ ਗਿਆ ਜਲਦ ਲੋਕੇਸ਼ਨ ਟਰੈਸ ਕਰ ਚੋਰ ਨੂੰ ਗਿਰਫਤਾਰ ਕਰ ਲਿਆ ਜਾਵੈਗਾ।

ਖੈਰ ਅੰਮ੍ਰਿਤਸਰ ਦੇ ਵਿੱਚ ਚੋਰਾਂ ਨੇ ਕੁਝ ਜਿਆਦਾ ਹੀ ਆਤੰਕ ਮਚਾਇਆ ਹੋਇਆ ਆਏ ਦਿਨ ਚੋਰੀ ਦੀਆਂ ਕਈ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਵੇਂ ਸਾਲ ਤੋਂ ਪਹਿਲਾਂ ਪਠਾਨਕੋਟ ਦੇ ਇਨ੍ਹਾਂ 10 ਪਿੰਡਾਂ ‘ਚ ਪੈ ਗਈਆਂ ਭਾਜੜਾਂ! 200 ਪੁਲਿਸ ਵਾਲੇ ਦਗੜ-ਦਗੜ ਦੀਆਂ ਆਵਾਜ਼ਾਂ ਨਾਲ ਫੈਲ ਗਈ ਕੋਨੇ ਕੋਨੇ ‘ਚ!

Htv Punjabi

ਦਬੰਗ ਲੇਡੀ ਅਫ਼ਸਰ ਉੱਤਰੀ ਮੈਦਾਨ ‘ਚ, ਨਸ਼ੇ ਸੌਦਾਗਰਾਂ ਦੇ ਘਰ ‘ਚ ਵੜ੍ਹਕੇ ਕੀਤੇ ਸਿੱਧੇ

htvteam

ਸੁਣਲੋਂ ਆਪ ਕੋਲੇ ਮਸ਼ਹੂਰੀ ਲਈ ਕਿੱਥੋਂ ਆਉਂਦਾ ਪੈਸਾ

htvteam

Leave a Comment