Htv Punjabi
Punjab Video

ਆਹ ਦੇਖਲੋ ਜਵਾਨ ਕੁੜੀਆਂ ਦੇ ਕੰਮ

ਇਹ ਤਸਵੀਰਾਂ ਜਲੰਧਰ ਸ਼ਹਿਰ ਦੇ ਗੜ੍ਹਾ ਇਲਾਕੇ ਦੀਆਂ ਨੇ ਜਿੱਥੇ ਇਕ ਜਵਾਨ ਕੁੜੀ ਬੀਤੀ ਰਾਤ ਇਕ ਆਟੋ ਦੇ ਚ ਬੈਠ ਕਿਤੇ ਜਾ ਰਹੀ ਸੀ ਪਰ ਇਸ ਦੌਰਾਨ ਹੀ ਕੁੜੀ ਨੂੰ ਨਸ਼ੇ ਦਾ ਸਰੂਰ ਚੜ੍ਹ ਗਿਆ ਅਤੇ ਫਿਰ ਉਸਨੇ ਆਟੋ ਵਾਲੇ ਨੂੰ ਇਕ ਮੁਹੱਲੇ ਵਿੱਚ ਜਾਣ ਲਈ ਕਿਹਾ ਤਾਂ ਏਸ ਦੌਰਾਨ ਚੱਲਦੇ ਚੱਲਦੇ ਆਟੋ ਕੁੜੀ ਚ ਅਚਾਨਕ ਡਾਵਾਂ ਡੋਲ ਹੋ ਜਾਂਦੀ ਤੇ ਜਿਸ ਕਾਰਨ ਪੂਰੇ ਮੁਹੱਲੇ ਦੇ ਵਿੱਚ ਹੰਗਾਮਾ ਹੋ ਜਾਂਦਾ ਅਤੇ ਮੌਕੇ ਪੁਲਿਸ ਨੂੰ ਬੁਲਾਉਣਾ ਪਿਆ,ਅੱਗੇ ਫਿਰ ਜੋ ਸੀਨ ਬਣਿਆ ਉਹ ਦੇਖ ਸਾਰੇ ਹੱਕੇ ਬੱਕੇ ਰਹਿ ਗਏ,,,,

ਅਧਿਕਾਰੀ ਨੇ ਦੱਸਿਆ ਕੀ ਨਸ਼ੇੜੀ ਕੁੜੀ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਅਤੇ ਮੌਕੇ ਤੇ ਪਹੁੰਚ ਮੁਹੱਲਾ ਵਾਸੀਆਂ ਨੂੰ ਸ਼ਾਂਤ ਕਰ ਦਿੱਤਾ ,ਖੈਰ ਪਹਿਲਾਂ ਇਕੱਲੇ ਮੁੰਡੇ ਹੀ ਨਸ਼ਾ ਕਰਿਆ ਕਰਦੇ ਸੀ ਪਰ ਹੁਣ ਨਸ਼ੇ ਦੀ ਦਲਦਲ ਚ ਕੁੜੀਆਂ ਵੀ ਧਸਦੀਆਂ ਜਾ ਰਹੀਆਂ ਨੇ ਸੋ ਸਰਕਾਰ ਅਤੇ ਪ੍ਰਸ਼ਾਸਨ ਨੂੰ ਨਸ਼ੇ ਨੂੰ ਠੱਲ ਪਾਉਣ ਲਈ ਕੋਈ ਠੋਸ ਕਦਮ ਚੁੱਕਣ ਦੀ ਲੋੜ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਪਹਿਲਾਂ ਮਹੰਤਾਂ ਨੇ ਨਵੇਂ ਵਿਆਹੇ ਮੁੰਡੇ ਨਾਲ ਬੈਠ ਕੇ ਪੀਤੀ ਸ਼ਰਾਬ, ਨਸ਼ਾ ਹੋਇਆ ਤਾਂ, ਫੜਕੇ ਲੈ ਗਏ ਬੰਦ ਕਮਰੇ ‘ਚ, ਫੇਰ ਕੀਤਾ ਗਲਤ ਕੰਮ!  

Htv Punjabi

ਹੁਣ ਆਹ ਸਮਾਨ ਦੀ ਵੀ ਹੋਣ ਲੱਗੀ ਚੋਰੀ, ਲਗਾ ਲਓ ਜ਼ਿੰਦਰੇ

htvteam

ਕਰਤਾਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਬਾਰੇ ਕੈਪਟਨ ਨੇ ਦਿੱਤਾ ਵੱਡਾ ਬਿਆਨ, ਸੁਣ ਕੇ ਸੰਗਤਾਂ ਪਈਆਂ ਭੰਬਲਭੂਸੇ ‘ਚ ?

Htv Punjabi

Leave a Comment