Htv Punjabi
Punjab Video

ਐਨ.ਆਰ.ਆਈ ਸਭਾ ਦੀ ਚੱਲਦੀਆਂ ਚੋਣਾਂ ‘ਚ ਪਿਆ ਰੱਪੜ

ਪੰਜਾਬ ਦੇ ਜਿਲ੍ਹਾ ਜਲੰਧਰ ਚ ਐਨਆਰਆਈ ਸਭਾ ਦੀਆਂ ਚੱਲ ਰਹੀਆਂ ਚੋਣਾਂ ਦੇ ਵਿੱਚ ਪਿਆ ਰੱਪੜ ਉਮੀਦਵਾਰ ਜਸਬੀਰ ਸਿੰਘ ਗਿੱਲ ਹੋਰਾਂ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ ਉਨ੍ਹਾਂ ਨੇ ਸਰਕਾਰ ਤੇ ਧੱਕਾਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਹਨ ,ਉਨ੍ਹਾਂ ਕਿਹਾ ਕੀ ਵੋਟਰਾਂ ਨੂੰ ਵੋਟ ਨਹੀਂ ਪਾਉਣ ਦਿੱਤੀ ਜਾ ਰਹੀ ਐ ਇਸਤੋਂ ਇਲਾਵਾ ਉਨ੍ਹਾਂ ਕਿਹਾ ਜਲੰਧਰ ਸ਼ਹਿਰ ਤੋਂ ਇਲਾਵਾ ਕਿਸੇ ਹੋਰ ਸ਼ਹਿਰ ਦੇ ਵੋਟਰ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ ਗਿਆ,,,,,,,,,,,

ਦੂਜੇ ਪਾਸੇ ਵਿਰੋਧੀ ਉਮੀਦਵਾਰ ਪਰਵਿੰਦਰ ਹੋਰਾਂ ਨੇ ਗਿੱਲ ਹੋਰਾਂ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕੀ ਗਿੱਲ ਹੋਰਾਂ ਨੇ ਫਰਜੀ ਵੋਟਰ ਤਿਆਰ ਕੀਤਾ ਹਨ,,,,,ਇਸ ਮੌਕੇ ਉਮੀਦਵਾਰਾਂ ਵੱਲੋਂ ਇਕ ਦੂਜੇ ਤੇ ਅਤੇ ਸਰਕਾਰ ਤੇ ਇਲਜ਼ਾਮ ਵੀ ਲਗਾਏ ਹਨ ਬਾਕੀ ਇਸ ਮਾਮਲੇ ਚ ਕੀ ਪੂਰੀ ਸਚਾਈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਪ੍ਰਵਾਸੀ ਮਜ਼ਦੂਰਾਂ ਦੇ ਘਰ ਪਰਤਣ ਦੀ ਉਮੀਦ ਜਾਗੀ, ਸੁਪਰੀਮ ਕੋਰਟ ‘ਚ ਪਈ ਪਟੀਸ਼ਨ ਦੇਖੋ ਕੀ ਕੀਤੀ ਮੰਗ

Htv Punjabi

ਆਹ ਹਰਪਾਲ ਚੀਮਾਂ ਨੇ ਕੱਛ ਚੋਂ ਕੱਢ ਮਾਰਿਆ ਮੁੰਗਲਾ ?ਆਖ਼ਰ ਓਹੀਓ ਹੋਇਆ ਜਿਸਦਾ ਡਰ ਸੀ, ਪਟਿਆਲਾ ਪੁਲਿਸ ਦੀ ਕਾਰਵਾਈ ਮਗਰੋਂ, ਕੋਰੋਨਾ ਨੇ ਦੱਬ ਰੱਖੀ ਸਿਆਸਤ ਇੱਕ ਝਟਕੇ ‘ਚ ਮੁੜ ਸਰਗਰਮ ਹੋਈ

Htv Punjabi

ਆਹ ਦੇਖੋ ਕਿੱਥੇ ਚੱਲੀਆਂ ਠਾਹ ਠਾਹ ਕਰਕੇ, ਸੀਨ ਦੇਖ ਭੱਜੇ ਲੋਕ

htvteam

Leave a Comment