Htv Punjabi
Punjab Video

ਦੇਖੋ ਕਿੱਦਾਂ ਕਾਰ ਬਣੀ ਟਾਰਜਨ, ਲੋਕਾਂ ਦੇ ਉੱਡੇ ਹੋਸ਼

ਆਹ ਭਵਾਨੀਗੜ੍ਹ ਦੇ ਨੌਜਵਾਨ ਦੀ ਕਾਰ ਹੋਈ ਐਨੀ ਮਸ਼ਹੂਰ,,ਕਾਰ ਦੇ ਫਿਚਰਜ ਜਾਣ ਕੇ ਉੱਡੇ ਹੋਸ਼,,ਕਾਰ ਬਣੀ ਟਾਰਜਨ ਆਪਣੇ ਆਪ ਟੋਲ ਪਲਾਜਾ ਤੇ ਕਟਵਾ ਕੇ ਚਲਾਣ ਘਰ ਆਈ ਵਾਪਸ,, ਜੀ ਹਾਂ ਸੁਣ ਕੇ ਤਾਂ ਹੈਰਾਨ ਹੋਵੋਗੇ ਪਰ ਇਸ ਨੌਜਵਾਨ ਨੇ ਇਸ ਗੱਲ ਦਾ ਸਬੂਤ ਦਿੱਤਾ। ਆਓ ਇੱਕ ਨਜ਼ਰ ਮਾਰਦੇ ਆਂ ਇਹਨਾਂ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਤੇ,,,,,,,,

ਜੇਕਰ ਤੁਹਾਡੀਆਂ ਵੀ ਕਾਰਾਂ ਖੜੀਆਂ ਨੇ ਘਰ ਦੇ ਅੰਦਰ ਜਾਂ ਗੈਰਜ ਚ ਤਾਂ ਉਸਦਾ ਵੀ ਫਾਸਟ ਟੈਗ ਦੇ ਜ਼ਰੀਏ ਢੋਲ ਕੱਟ ਸਕਦਾ,,ਕਿਉਂਕਿ ਇਹ ਹੋਇਆ ਭਵਾਨੀਗੜ੍ਹ ਦੇ ਪ੍ਰਦੀਪ ਕੁਮਾਰ ਦੇ ਨਾਲ,,ਉਸਨੇ ਦੱਸਿਆ ਕਿ ਉਸਦੀ ਕਾਰ ਘਰ ਖੜੀ ਸੀ ਪਰ ਇਸ ਦੇ ਬਾਵਜੂਦ ਵੀ ਉਸਦਾ ਜਿਹੜਾ ਕਿ ਟੋਲ ਕੱਟਿਆ ਗਿਆ।

ਖੈਰ ਮਾਮਲਾ ਬੜਾ ਹਾਸੋਹੀਮ ਤੇ ਹੈਰਾਨੀ ਵਾਲਾ ਕਿ ਕਿਸ ਤਰੀਕੇ ਦੇ ਨਾਲ ਘਰਾਂ ਦੇ ਵਿੱਚ ਖੜੀਆਂ ਗੱਡੀਆਂ ਦੇ ਵੀ ਟੋਲ ਕੱਟੇ ਜਾ ਰਹੇ ਨੇ ਜਿਸ ਨੂੰ ਲੈ ਕੇ ਪ੍ਰਸ਼ਾਸਨ ਤੇ ਸਵਾਲ ਉੱਠਣੇ ਲਾਜ਼ਮੀ ਨੇ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਭਾਈ-ਅੰਮ੍ਰਿਤਪਾਲ ਬਾਰੇ ਸਿੰਘ ਸਾਬ੍ਹ ਦਾ ਵੱਡਾ ਬਿਆਨ

htvteam

ਆਹ ਕਾਰਨਾਂ ਕਰਕੇ ਸਰਦੀਆਂ ‘ਚ ਹੁੰਦਾ ਜਿਆਦਾ ਹਾਰਟ ਅਟੈਕ

htvteam

ਰਾਮ ਰਹੀਮ ‘ਤੇ ਸਰਕਾਰ ਫਿਰ ਹੋਈ ਮਹਿਰਬਾਨ ? ਬੰਦੀ ਸਿੰਘਾਂ ਨਾਲ ਮਤਰੇਈ ਮਾਂ ਵਗਰਾ ਸਲੂਕ ਕਿਉਂ ?

htvteam

Leave a Comment