Htv Punjabi
Punjab Video

ਬੱਸ ਚੜ੍ਹਨ ਨੂੰ ਲੈਕੇ ਬਣਿਆ ਫਿਲਮੀ ਸੀਨ

ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਹੁਕਮਾਂ ਤੇ ਸਰਕਾਰੀ ਬੱਸਾਂ ਚ 52 ਸਵਾਰੀਆਂ ਤੋਂ ਵੱਧ ਸਵਾਰੀਆਂ ਬਿਠਾਉਂਣ ਦੀ ਇਜਾਜ਼ਤ ਨਹੀਂ ਜਿਸਦੇ ਚੱਲਦੇ ਤੰਗ ਪ੍ਰੇਸ਼ਾਨ ਹੋਈਆਂ ਸਵਾਰੀਆਂ ਅਤੇ ਪਿੰਡ ਵਾਸੀਆਂ ਬੱਸਾਂ ਨੂੰ ਘੇਰਾ ਪਾ ਲਿਆ ਜਿਸ ਦੌਰਾਨ ਬੱਸਾਂ ਦਾ ਸਟਾਫ ਅਤੇ ਸਵਾਰੀਆਂ ਆਪਸ ਵਿੱਚ ਉਲਝ ਗਈਆਂ,ਇਕ ਦੂਜੇ ਦੇ ਦੁਆਲੇ ਹੋ ਗਏ ਤਸਵੀਰਾਂ ਮਲੋਟ ਤੋਂ ਬਠਿੰਡਾ ਰੋਡ ਤੇ ਬਣੇ ਨੈਂਸ਼ਨਲ ਹਾਈਵੇ ਉੱਤੇ ਗਿੱਦੜਬਾਹਾ ਦੇ ਦੇ ਨੇੜੇ ਦੀਆਂ ਜਿੱਥੇ ਪਿੰਡ ਦੌਲਾ ਚ ਇਹ ਸੀਨ ਦੇਖਣ ਨੂੰ ਮਿਲਿਆ,,,,,,,,

ਸੂਤਰਾਂ ਹਵਾਲੇ ਤੋਂ ਦੱਸਿਆ ਜਾ ਰਿਹਾ ਕੀ ਮੌਕੇ ਕੋਈ ਪੁਲਿਸ ਮੁਲਜ਼ਮ ਨਹੀਂ ਪਹੁੰਚਿਆ ਪਰ ਉੱਥੇ ਹੀ ਸੀ ਆਈ ਡੀ ਦੇ ਮੁਲਜ਼ਮਾਂ ਨੇ ਪਹੁੰਚ ਕੀਤੀ ਤੇ ਭੜਕੇ ਲੋਕਾਂ ਸ਼ਾਂਤ ਕੀਤਾ ਸੋ ਸਰਕਾਰ ਦੇ ਅਜਿਹੇ ਫੈਸਲੇ ਕਾਰਨ ਲੋਕਾਂ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਐ ਸੋ ਇਸ ਬਾਬਤ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਤਾਂ ਆਮ ਲੋਕ ਖੱਜਣ ਖੁਆਰੀ ਤੋਂ ਬੱਚ ਸਕਣ ਤੇ ਆਰਾਮ ਨਾਲ ਆਪਣਾ ਸਫਰ ਕਰ ਸਕਣ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

15 ਦਿਨ ਆਹ ਜੂਸ ਪੀਓ ਦਿਲ ਕਦੇ ਖਰਾਬ ਨਹੀਂ ਹੋਏਗਾ

htvteam

ਆਹ ਖੀਰ ਖਾਓ ਮੋਟੇ ਹੋ ਜਾਓ ਪਿੱਚਕੀਆਂ ਗੱਲਾਂ ਗੋਲ-ਮਟੋਲ ਬਣਾਓ

htvteam

ਸਰਕਾਰੀ ਹਸਪਤਾਲਾਂ ‘ਚ ਟ੍ਰੇਨਿੰਗ ਵਾਲੀਆਂ ਨਰਸਾਂ ਤੋਂ ਕੰਮ ਕਰਾਉਣ ਦੇ ਆ ਦੇਖੋ ਹਾਲ, ਦੁੱਧ ਮੂੰਹਾ ਬੱਚਾ ਕਿਵੇਂ ਤੜਪ ਕੇ ਮਰ ਗਿਆ

Htv Punjabi

Leave a Comment