Htv Punjabi
Punjab Video

ਭਾਨੇ ਸਿੱਧੂ ਤੋਂ ਬਾਅਦ ਆਹ ਮੁੰਡਿਆਂ ਨੇ ਦਿਖਾਈ ਦਲੇਰੀ

ਏਸ ਵੀਡੀਓ ਦੇ ਵਿੱਚ ਇਹ ਨੌਜਵਾਨ ਹੰਗਾਮਾ ਕਰਦੇ ਹੋਏ ਨਜ਼ਰ ਆ ਰਹੇ ਹਨ ਇਨ੍ਹਾਂ ਦੇ ਹੰਗਾਮੇ ਦਾ ਕਾਰਨ ਸੁਣ ਤੁਸੀ ਹੈਰਾਨ ਹੋ ਜਾਂਵੋਗੇ ਕੀ ਭਲਾਂ ਰਾਤ ਦੇ 9 10 ਵਜੇ ਲੋਕਾਂ ਦੇ ਸੌਂਣ ਦਾ ਸਮਾਂ ਹੁੰਦਾ ਅਜਿਹਾ ਇਨ੍ਹਾਂ ਨੌਜਵਾਨ ਕਿਹੜੀ ਬਾਂਹ ਬੇਲਣੇ ਚ ਆਈ ਸੀ ਜੋ ਰਾਤ ਨੂੰ ਇਨ੍ਹਾਂ ਨੂੰ ਹੰਗਾਮਾ ਕਰਨਾ ਪਿਆ ,ਵੀਡੀਓ ਨੂੰ ਬਿਨ੍ਹਾਂ ਸਕਿਪ ਕੀਤੇ ਸੁਣ ਸਾਰੀ ਗੱਲਬਾਤ
ਨਹੀਂ ਤਾਂ ਤੁਸੀ ਕਿਸੇ ਏਜੰਟ ਦਾ ਸ਼ਿਕਾਰ ਹੋ ਸਕਦੇ ਹੋ,,,,,,

ਏਸ ਮੌਕੇ ਨੌਜਵਾਨਾਂ ਨੇ ਇਕ ਏਜੰਟ ਤੇ ਠੱਗੀ ਮਾਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ ਐਨੇ ਨੂੰ ਜਲੰਧਰ ਦੇ ਥਾਣਾ ਨੰਬਰ 7 ਦੀ ਪੁਲਿਸ ਉਸਨੂੰ ਫੜ੍ਹਕੇ ਲੈ ਜਾਂਦੀ ਐ ਜਦੋਂ ਪੱਤਰਕਾਰਾਂ ਨੇ ਮਾਮਾਲੇ ਨੂੰ ਜਾਨਣ ਲਈਨ ਥਾਣੇ ਦਾ ਬੂਹਾ ਖੜ੍ਹਕਾਇਆ ਤਾਂ ਮੁਲਾਜ਼ਮਾਂ ਨੇ ਦਰਵਾਜ਼ਾ ਬੰਦ ਕਰ ਲਿਆ,,,,,

ਬੜੀ ਜੱਦੋ ਜਹਿਦ ਦੋ ਬਾਅਦ ਪੱਤਰਕਾਰਾਂ ਨੇ ਥਾਣੇ ਦਾ ਦਰਵਾਜ਼ਾ ਖੁਲਵਾਕੇ ਥਾਣੇਦਾਰ ਨਾਲ ਜੋ ਗੱਲਬਾਤ ਕੀਤੀ ਉਹ ਸੁਣੋ,,,,,,,,ਏਸ ਮੌਕੇ ਥਾਣੇਦਾਰ ਨੇ ਕਿਹਾ ਕੀ ਮੈਂ ਡਿਉਟੀ ਅਫਸਰ ਹਾਂ ਅਤੇ ਫੜ੍ਹੇ ਗਏ ਬੰਦੇ ਦਾ ਇਲਾਕਾ ਥਾਣਾ ਨੰਬਰ 6 ਅਧੀਨ ਪੈਂਦਾ ਜਿਸ ਕਾਰਨ ਉਨ੍ਹਾਂ ਨੂੰ ਸੌਂਪ ਦਿੱਤਾ,ਜਦੋਂ ਥਾਣਾ ਨੰਬਰ 6 ਦੇ ਐਸ.ਐਚ.ਓ ਬਲਵਿੰਦਰ ਸਿੰਘ ਹੌਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕੀ ਫੜ੍ਹੇ ਬੰਦੇ ਦਾ ਨਾਮ ਸਾਗਰ ਹੈ ਜੋ ਕਿ ਏਜੰਟ ਦਾ ਕੋਈ ਕਰੀਬੀ ਐ ਪਰ ਉਸਦੇ ਖਿਲਾਫ ਸਾਡੇ ਕੋਲ ਕੋਈ ਸ਼ਕਾਇਤ ਨਹੀਂ ਜਿਸ ਕਾਰਨ ਪੁੱਛ ਗਿੱਛ ਤੋਂ ਬਾਅਦ ਉਸਨੂੰ ਛੱਡ ਦਿੱਤਾ ਗਿਆ ਤੇ,ਨੌਜਵਾਨਾਂ ਦੇ ਮਾਮਲੇ ਦੀ ਜਾਂਚ ਉਚ ਅਧਿਕਾਰੀ ਦੇ ਧਿਆਨ ਵਿੱਚ ਹੈ, ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਗੋਦ ਲਈ ਕੁੜੀ ਤੋਂ ਕਰਵਾਉਂਦਾ ਸੀ ਇਹ ਕੰਮ ‘ਤੇ ਬਦਲ ‘ਚ ਦਿੰਦਾ ਸੀ ਆਹ

Htv Punjabi

ਅਜਨਾਲੇ ਕਾਂਡ ਵਾਂਗ ਲੋਕਾਂ ਨੇ ਕਰਤਾ ਪੁਲਿਸ ਤੇ ਹਮਲਾ, ਚੱਲੇ ਗੰਡਾਸੇ ਤੇ ਡਾਗਾਂ, ਗੱਡੀਆਂ ਦੀ ਕੀਤੀ ਭੰਨਤੋੜ

htvteam

ਦੇਖੋ ਸਾਊਥ ਫਿਲਮਾਂ ਦੇ ਸੀਨ ਤੋਂ ਵੀ ਬਣਿਆ ਉੱਤੇ ਦਾ ਸੀਨ

htvteam

Leave a Comment