Htv Punjabi
Punjab Video

ਆਹ ਦੇਖਲੋ ਮੁੰਡੇ ਨੇ ਮੰਦਿਰ ‘ਚ ਕੀ ਕਰਤਾ

ਆਹ ਦੇਖ ਲਓ ਨੌਜਵਾਨ ਮੁੰਡੇ ਦੀ ਮੰਦਰ ਦੇ ਵਿੱਚ ਕਾਲੀ ਕਰਤੂਤ,, ਉਹਨੂੰ ਕੀ ਪਤਾ ਸੀ ਕਿ ਉਸ ਦੀਆਂ ਇਹ ਗਲਤ ਹਰਕਤਾਂ ਉੱਥੇ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਰਹੀਆਂ ਨੇ।,, ਤਸਵੀਰਾਂ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨੌਜਵਾਨ ਪੂਰਾ ਜ਼ੋਰ ਲਗਾ ਕੇ ਮੰਤਰ ਚ ਲੱਗੇ ਗੋਲਕ ਨੂੰ ਪੁੱਟਦਾ,, ਤੇ ਪੈਸੇ ਚੋਰੀ ਕਰਕੇ ਫਰਾਰ ਹੋ ਗਿਆ। ਆਓ ਨਜ਼ਰ ਮਾਰਦੇ ਹਾਂ ਇਹਨਾਂ ਤਸਵੀਰਾਂ ਤੇ,,,,,,,,

ਮਾਮਲਾ ਪਟਿਆਲਾ ਦੀ ਨਵੀ ਅਨਾਜਮੰਡੀ ਵਿਖੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ ਦਾ ਜਿੱਥੇ ਚ ਚੋਰ ਦਾ ਵੱਡਾ ਕਾਰਾ ਵੇਖਣ ਨੂੰ ਮਿਲਿਆ ਹੈ,,,ਮੰਦਿਰ ਚ ਪਏ 7 ਗੋਲਕਾਂ ਦੇ ਉਪਰ ਹੱਥ ਸਾਫ ਕੀਤਾ ਹੈ ਕੁਲ ਗੋਲਕ ਚ ਪਏ 25 ਤੋਂ 30 ਹਜਾਰ ਰੁਪਏ ਦੀ ਲੁੱਟ ਹੋਈ ਹੈ।

ਦੇਖਿਆ ਜਾਵੇ ਤਾਂ ਚੋਰ ਐਨੇ ਬੇਖੌਫ ਹੋ ਗਏ ਨੇ ਕਿ ਇਹ ਸ਼ਰੇਆਮ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਪੁਲਿਸ ਦਾ ਤਾਂ ਪੁਲਿਸ ਇਹਨਾਂ ਨੂੰ ਤਾਂ ਹੁਣ ਰੱਬ ਦੇ ਘਰ ਦਾ ਵੀ ਡਰ ਨਹੀਂ ਤੇ ਉੱਥੇ ਵੀ ਉਹਨਾਂ ਦੇ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਪ੍ਰੋਗਰਾਮ ‘ਚ ਆਏ ਝਾੜੂ ਵਾਲੇ ਵਜ਼ੀਰ ਦੇ ਪੱਤਰਕਾਰ ਹੋਗੇ ਦੁਆਲੇ

htvteam

ਆਹ ਕਾਰਨਾਂ ਕਰਕੇ ਰੁਕ ਜਾਂਦੀ ਹੈ ਪ੍ਰੇਗਨੈਂਸੀ ਕੁੱਖ ਰਹਿੰਦੀ ਹੈ ਬਾਂਝ

htvteam

ਮਾਲਕ ਨਾਲ ਗਾਰਡ ਕਰ ਗਿਆ ਕਾਂਡ !

htvteam

Leave a Comment