Htv Punjabi
Punjab Video

ਆਹ ਦੇਖਲੋ ਜੀ ਭਾਰੀ ਪੁਲਿਸ ਫੋਰਸ ਇਕ ਹੋਰ ਆਗੂ ਦੇ ਹੋਗੀ ਦੁਆਲੇ ਕਰਤਾ ਨਜ਼ਰਬੰਦ

ਇਸ ਵੇਲੇ ਦੀ ਵੱਡੀ ਖਬਰ ਮਾਨਸਾ ਦੇ ਖੂਡੇਵਾਲਾ ਤੋਂ ਸਾਹਮਣੇ ਆ ਰਹੀ ਐ ਜਿੱਥੇ ਤੜਕਸਾਰ ਹੀ ਚਾਹ ਦਾ ਕੱਪ ਪੀਣ ਤੋਂ ਪਹਿਲਾਂ ਪੰਜਾਬ ਕਿਸਾਨ ਯੂਨਿਅਨ ਦੇ ਪ੍ਰਧਾਨ ਰੁਲਦੂ ਹੋਰਾਂ ਦੇ ਘਰ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਦੱਸ ਦੀ ਭਾਨੇ ਸਿੱਧੂ ਦੇ ਹੱਕ ਵਿੱਚ ਜਾਣ ਤੋਂ ਪੁਲਿਸ ਵੱਲੋਂ ਰੁਲਦੂ ਹੋਰਾਂ ਰੋਕਿਆ ਗਿਆ ਸਾਹਮਣੇ ਦੇਖੋ ਕਿਵੇਂ ਪੁਲਿਸ ਫੋਰਸ ਘਰਦੇ ਅੱਗੇ ਖੜ੍ਹੀ ਕੀਤੀ ਹੋਈ ਪੁਲਿਸ ਨੂੰ ਡਰ ਹੈ ਕਿਤੇ ਕਿਸਾਨ ਉਠਕੇ ਭੱਜ ਜਾਣ ਇਸ ਕਰਕੇ ਆਗੂਆਂ ਕੁਰਸੀਆਂ ਬਿਠਾਇਆ ਹੋਇਆ ਐ ਇਸ ਮੌਕੇ ਉਪਰੋਂ ਹਕੀਕਤ ਟੀ ਵੀ ਪੰਜਾਬੀ ਦੀ ਟੀਮ ਵੀ ਆਪਣੇ ਕੈਮਰੇ ਲੈਕੇ ਪਹੁੰਚ ਗਈ ਫਿਰ ਆਗੂ ਦਾ ਹਾਲ ਪੁੱਛਿਆ ਤਾਂ ਉਨ੍ਹਾਂ ਨੇ ਨੌਜਵਾਨਾਂ ਨੂੰ ਹੱਲਾ ਸ਼ੇਰੀ ਦਿੰਦੇ ਹੋਏ ਸਰਾਕਰ ਤੇ ਤੰਜ ਕਸੇ ਅਤੇ ਨੌਜਵਾਨਾਂ ਨੂੰ ਮੈਦਾਨ ਚ ਡਟੇ ਰਹਿਣ ਦਾ ਸੁਨੇਹਾ ਦਿੱਤਾ ਐ,,,,,,,,,

ਏਸ ਮੌਕੇ ਆਗੂ ਰੁਲਦੂ ਹੋਰਾਂ ਨੇ ਕਿਹਾ ਕੀ ਸਰਾਕਰ ਪੁਲਿਸ ਦੀ ਦਬਾਅ ਹੈਠ ਸਾਨੂੰ ਸਰੀਰਾਂ ਦਾ ਨਜ਼ਰਬੰਦ ਕਰ ਸਕਦੀ ਐ ਪਰ ਸਾਡੀ ਆਵਾਜ਼ ਨੂੰ ਨਹੀਂ ਦਬਾ ਸਕਦੀ ਜੋ ਕੀ ਮੀਡੀਆ ਜਰੀਏ ਲੋਕਾਂ ਤੱਕ ਸਾਡੀ ਅਵਾਜ਼ ਪਹੁੰਚ ਰਹੀ ਐ ਤੇ ਅਸੀ ਸੰਘਰਸ਼ੀਲ ਰਹਾਂਗੇ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਕੂਲ ਮਾਸਟਰ ਨੇ ਸਕੀ ਭੈਣ ਤੇ ਮਾਂ ਨਾਲ ਕੀਤਾ ਧੱਕਾ

htvteam

ਪੰਜਾਬ ਚ ਪਵੇਗਾ ਮੀਂਹ, ਅਲਰਟ ਜਾਰੀ

htvteam

ਖੁਲ੍ਹੀਆਂ ਭੇਦ, ਸੁਰੇਸ਼ ਕੁਮਾਰ ਵਲੋਂ ਦੀ ਇਸ ਵਾਰ ਅਸਤੀਫਾ ਦੇਣ ਦੀ ਆਹ ਸੀ ਮੁਖ ਵਜ੍ਹਾ, ਤੇ ਕੈਪਟਨ ਨੇ ਇੰਝ ਮਨਾਇਆ ਆਪਣੇ ਜਰਨੈਲ ਨੂੰ 

Htv Punjabi

Leave a Comment