Htv Punjabi
Punjab Video

ਲੋਕੋ ਬੱਚਿਆਂ ਦਾ ਤੇ ਆਪਣਾ ਧਿਆਨ ਰੱਖੋ ਭਾਈ ਤੁਹਾਡੇ ਨਾਲ ਐਵੇਂ ਵੀ ਹੋ ਸਕਦਾ

ਘਰੋਂ ਬਾਹਰ ਨਿਕਲਣ ਸਮੇਂ ਅਤੇ ਖਾਸ ਕਰਕੇ ਛੋਟੇ ਬੱਚਿਆਂ ਦਾ ਧਿਆਨ ਰੱਖੋ ਕਿਉਂਕਿ ਹੁਣ ਹਰ ਗਲੀ ਮੁੱਲਿਆਂ ਅਤੇ ਪਿੰਡਾਂ ਸ਼ਹਿਰਾਂ ਦੇ ਵਿੱਚ ਸ਼ਿਕਾਰੀ ਕੁੱਤੇ ਸਰਗਰਮ ਹੋ ਚੁੱਕੇ ਜੋ ਕੀ ਤੁਹਾਨੂੰ ਕਦੇ ਆਪਣਾ ਸ਼ਿਕਾਰ ਬਣਾ ਸਕਦੇ ਹਨ ਤਸਵੀਰਾਂ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਪੱਸਣਾ ਦੀਆਂ ਨੇ ਜਿੱਥੇ ਏਸ ਵੀਡੀਓ ਚ ਨਜ਼ਰ ਆ ਰਹੇ ਆਵਾਰਾ ਕੁੱਤਿਆਂ ਇਕ ਜਨਾਨੀ ਦਾ ਅਜਿਹਾ ਹਾਲ ਕੀਤਾ ਕੀ ਜਿਸਦੇ ਬਾਰੇ ਸੁਣ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਂਣਗੇ,,,,,,,,,,,,,

ਉੱਥੇ ਹੀ ਮੌਕੇ ਤੇ ਪਹੁੰਚ ਵੱਡੇ ਪੁਲਿਸ ਅਧਿਕਾਰੀਆਂ ਨੇ ਘਟਨਾ ਦਾ ਜਾਇਜ਼ਾ ਲਿਆ,,,,,,,,ਏਸ ਮੌਕੇ ਲੋਕਾਂ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਦੂਜੇ ਪਾਸੇ ਪ੍ਰਸ਼ਾਸਨ ਆਲਾ ਅਫਸਰਾਂ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਅਜਿਹੇ ਚ ਦੇਖਣਾ ਹੋਵੇਗਾ ਕੀ ਪ੍ਰਸ਼ਾਸਨ ਇਨ੍ਹਾ ਕੁੱਤਿਆ ਦਾ ਕੋਈ ਹੱਲ ਕਰਦਾ ਐ ਜਾਂ ਫਿਰ ਐਵੇਂ ਹੀ ਲੋਕ ਸ਼ਿਕਾਰ ਹੁੰਦੇ ਰਹਿਣਗੇ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੰ-ਦੂ-ਕਾਂ ਲੈਕੇ ਆਏ ਮੁੰ-ਡਿ-ਆਂ ਨੇ ਬਣਾਤਾ ਫਿਲਮੀ ਸੀਨ, ਧੋਤੀਆਂ ਚੱਕ ਬਾਹਣੋਂ-ਬਾਹਣੀ ਭੱਜੇ ਪ੍ਰਵਾਸੀ ?

htvteam

ਧਾਰਮਿਕ ਭਜਨ ਗਾਉਂਦੇ ਗਾਉਂਦੇ ਇਸ ਗਾਇਕ ਨੂੰ ਦੇਖੋ ਕੋਰੋਨਾ ਦੌਰਾਨ ਕੀ ਹੋਇਆ??? ਰੱਬ ਦੇ ਰੰਗ ਨਿਆਰੇ!!

Htv Punjabi

ਆਹ ਚਾਹ ਬਣਾਓ ਮੋਟਾਪੇ ਤੇ ਲਟਕਦੇ ਮਾਸ ਤੋਂ ਆਪਣਾ ਖਹਿੜਾ ਛੁਡਾਓ

htvteam

Leave a Comment