Htv Punjabi
Punjab Video

ਆਹ ਬਜ਼ੁਰਗ ਕਿਸਾਨਾਂ ‘ਚ ਆਇਆ ਜਵਾਨੀ ਵਾਲਾ ਜੋਸ਼, ਪੱਟਣਗੇ ਬਾਰਡਰ

ਦਿੱਲੀ ਚਲੋ ਦੇ ਸੱਦੇ ਤੇ ਬਜ਼ੁਰਗਾਂ ਦੇ ਵਿੱਚ ਨੌਜਵਾਨਾਂ ਵਾਲਾ ਜੋਸ਼ ਉਦੋਂ ਦੇਖਣ ਨੂੰ ਮਿਲਿਆ ਜਦੋਂ ਵੱਡੀ ਗਿਣਤੀ ਦੇ ਵਿੱਚ ਕਾਫਲੇ ਖਨੋਰੀ ਤੋਂ ਦਿੱਲੀ ਨੂੰ ਰਵਾਨਾ ਹੋਏ,, 70 80 ਸਾਲ ਦੀ ਉਮਰ ਦੇ ਬਜ਼ੁਰਗਾਂ ਦੇ ਵਿੱਚ ਜੋਸ਼ ਦੇਖਣ ਨੂੰ ਮਿਲਿਆ ਜਿਸਦੇ ਵਿੱਚ ਉਹਨਾਂ ਦਾ ਕਹਿਣਾ ਕਿ ਅਸੀਂ ਹੁਣ ਦਿੱਲੀ ਜਿੱਤ ਕੇ ਆਵਾਂਗੇ,,,,,,,,ਕਿਸਾਨਾਂ ਦਾ ਕਹਿਣਾ ਕੀ ਅਸੀਂ ਹਰ ਮੈਦਾਨ ਫ਼ਤਹਿ ਕਰਕੇ ਆਵਾਂਗੇ,, ਤੇ ਜਿੱਥੇ ਵੀ ਰੋਕਿਆ ਜਾਵੇਗਾ ਸਭ ਨਾਕਿਆ ਨੂੰ ਪਾਰ ਕੀਤਾ ਜਾਵੇਗਾ,,,,,,,,,,,

ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਰਾਤ ਭਰ ਚੌਕਸ ਰਹੇ। ਦੂਜੇ ਪਾਸੇ ਉੱਤਰ ਪ੍ਰਦੇਸ਼ ਪੁਲਿਸ ਤੋਂ ਮਿਲੇ ਇਨਪੁਟ ਅਨੁਸਾਰ ਬਰੇਲੀ, ਪੀਲੀਭੀਤ, ਰਾਮਪੁਰ ਤੋਂ ਆਉਣ ਵਾਲੇ ਕਿਸਾਨਾਂ ਨੂੰ ਗਾਜ਼ੀਆਬਾਦ ਵਿੱਚ ਹੀ ਰੋਕਿਆ ਜਾਵੇਗਾ। ਉਨ੍ਹਾਂ ਨੂੰ ਗਾਜ਼ੀਪੁਰ ਬਾਰਡਰ ਤੱਕ ਵੀ ਨਹੀਂ ਜਾਣ ਦਿੱਤਾ ਜਾਵੇਗਾ। ਜੇਕਰ ਪਹੁੰਚ ਵੀ ਜਾਵੇ ਤਾਂ ਗਾਜ਼ੀਪੁਰ ਸਰਹੱਦ ‘ਤੇ ਕੰਡਿਆਲੀ ਤਾਰ ਦੇ ਨਾਲ-ਨਾਲ ਸੀਮਿੰਟ ਦੇ ਬੈਰੀਕੇਡ ਵੀ ਲਗਾਏ ਗਏ ਹਨ। ਸਿੰਘੂ ਸਰਹੱਦ ‘ਤੇ ਵੀ ਇਹੀ ਸਥਿਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁਰਿੰਦਰ ਛਿੰਦਾ ਅੱਜ ਪੰਜ ਤੱਤਾਂ ‘ਚ ਹੋਏ ਵਲੀਨ

htvteam

ਦੇਖੋ ਕਿਉਂ ਡਾਕਟਰ ਦੇ ਖਿਲਾਫ ਨਰਸਾਂ ਨੇ ਖੋਲ੍ਹਿਆ ਮੋਰਚਾ

htvteam

ਘਰਵਾਲੀ ਪੇਕੇ ਗਈ ਦੇਖ ਗੁਆਂਢੀ ਨੇ ਚੱਕਤੇ ਫੱਟੇ

htvteam

Leave a Comment