ਕਿਸਾਨੀ ਅੰਦੋਂਲਨ ਨੂੰ ਸਫਲ ਬਣਾਉਂਣ ਲਈ ਹੁਣ ਕਿਸਾਨਾਂ ਦੇ ਨਾਲ ਨਾਲ ਰੋਡਵੇਜ਼ ਅਤੇ ਪਨਬੱਸ ਤੇ ਪੀਆਰਟੀਸੀ ਮੁਲਾਜ਼ਮ ਯੂਨੀਅਨ ਵੀ ਮੈਦਾਨ ਵਿੱਚ ਉੱਤਰ ਚੁੱਕੀ ਐ ਕਿਸਾਨਾਂ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦੀ ਕਾਲ ਤੇ ਬੱਸ ਮੁਲਾਜ਼ਮ ਯੂਨੀਅਨ ਨੇ ਕਿਸਾਨਾਂ ਦਾ ਸਮੱਰਥਨ ਦੈਣ ਦਾ ਐਲਾਨ ਕੀਤਾ ਇਸ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਰਨਲ ਸੈਕਟਰੀ ਗੁਰਪ੍ਰੀਤ ਸਿੰਘ ਵੜੈਚ ਹੋਰਾਂ ਦਾ ਕਹਿਣਾ ਐ ਕੀ ਕੱਲ ਜਾਨੀ ਕੇ 16 ਫਰਵਰੀ ਨੂੰ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਜਿਸਦੇ ਚੱਲਦੇ ਯਾਤਰੀਆਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਐ,,,,,,,,,
ਵੜੈਂਚ ਨੇ ਇਸ ਮੌਕੇ ਕਿਹਾ ਕੀ ਕੱਲ ਜਾਨੀ ਕਿ 16 ਫਰਵਰੀ ਨੂੰ ਸਵੇਰ ਤੋਂ ਲੈਕੇ ਸ਼ਾਮ ਤੱਕ ਬੱਸਾਂ ਦਾ ਚੱਕਾ ਜਾਮ ਰਹੇਗਾ ਏਸ ਮੌਕੇ ਉਨ੍ਹਾਂ ਕਿਹਾ ਜਥੇਬੰਦੀਆਂ ਨੇ ਜੋ ਐਲਾਨ ਕੀਤਾ ਅਸੀ ਉਨ੍ਹਾਂ ਦੇ ਨਾਲ ਹਾਂ ਸੋ ਦੋਸਤੋ ਤੁਸੀ ਕੱਲ ਨੂੰ ਘਰੋਂ ਬਾਹਰ ਜਾਣ ਲੱਗੇ ਧਿਆਨ ਰੱਖਿਓ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..