Htv Punjabi
Punjab Video

ਪੁੱਤ ਦੀ ਜੰਨ ਚੜ੍ਹਕੇ ਕਿਸਾਨੀ ਅੰਦੋਲਨ ਪਹੁੰਚਿਆ ਸੀ ਕਿਸਾਨ, ਦੇਖੋ ਕੀ ਹੋਇਆ

ਖਨੌਰੀ ਬਾਰਡਰ ਤੇ ਬੈਠੇ ਆਹ ਕਿਸਾਨ ਨੂੰ ਕੀ ਪਤਾ ਸੀ ਕਿ ਉਹ ਸਿਰਫ ਆਪਣੇ ਪੁੱਤ ਦੀ ਜਨ ਹੀ ਚੜੇਗਾ,, ਤੇ ਪੁੱਤ ਦਾ ਵਿਆਹ ਦੇਖਣ ਤੋਂ ਬਾਅਦ ਉਹ ਕਿਸਾਨੀ ਅੰਦੋਲਨ ਲਈ ਆਪਣੀ ਸ਼ਹਾਦਤ ਦੇ ਦੇਵੇਗਾ, ਜੀ ਹਾਂ ਖਨੌਰੀ ਬਾਰਡਰ ਤੇ 60 62 ਸਾਲਾਂ ਬਜ਼ੁਰਗ ਦਰਸ਼ਨ ਸਿੰਘ ਦੀ ਮੌਤ ਹੋਈ ਜਿਸ ਦੇ ਕਿ 15 ਦਿਨ ਪਹਿਲਾਂ ਹੀ ਉਸਦਾ ਪੁੱਤ ਦਾ ਵਿਆਹ ਹੋਇਆ ਸੀ। ਤੇ ਉਸ ਤੋਂ ਬਾਅਦ ਉਹ ਖਨੌਰੀ ਪਾਠ ਅਤੇ ਆਰਟੀਆ ਤੇ ਅਚਾਨਕ ਸਿਹਤ ਖਰਾਬ ਹੋਣ ਕਰਕੇ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਬਿਲਕੁਲ ਤੰਦਰੁਸਤ ਸੀ

ਸੋ ਦੱਸ ਦਈਏ ਕਿ ਇਹ ਵੀ ਕਿਸਾਨ ਖਨੌਰੀ ਬਾਰਡਰ ਤੇ ਕਿਸਾਨੀ ਹੱਕਾਂ ਦੀ ਖਾਤਰ ਲੜਾਈ ਲੜ ਰਹੇ ਕਿਸਾਨਾਂ ਦੇ ਨਾਲ ਸੀ,, ਦੱਸਿਆ ਜਾ ਰਿਹਾ ਕਿ ਇਸ ਕਿਸਾਨ ਦੇ ਉੱਤੇ ਵੀ 10 ਲੱਖ ਦਾ ਕਰਜ਼ਾ ਸੀ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਬਾਹਰ ਹੋਟਲਾਂ ‘ਚ ਰੋਟੀ ਖਾਣ ਵਾਲੇ ਰਹੋ ਚੁਕੰਨੇ

htvteam

ਭਾਂਡਿਆ ਵਾਲੀ ਦੁਕਾਨ ‘ਚ ਆਹ ਹੋ ਗਿਆ ਕਾਂ। ਡ

htvteam

ਪੰਜਾਬ ‘ਚ ਚੱਲੇਗੀ ਖੰਬੇ ਪੱਟ ਹਨੇਰੀ, ਹੁਣੇ ਸਾਂਭ ਲਓ ਆਪਣਾ ਸਮਾਨ, ਗੱਡੀਆਂ ਨੂੰ ਪਾਲੋ ਸੰਗਲ

htvteam

Leave a Comment