Htv Punjabi
Punjab Video

ਦੇਖੋ ਹਸਪਤਾਲ ਦੇ ਬਾਹਰ ਸਿੱਧੂ ਦੇ ਫੈਨਜ਼ ਨੇ ਬੰਨ੍ਹੇ ਰੰਗ

ਇਹ ਤਸਵੀਰਾਂ ਜ਼ਿਲ੍ਹਾ ਬਠਿੰਡਾ ਦੀਆਂ ਨੇ ਜਿੱਥੋਂ ਦੇ ਜਿੰਦਲ ਹਾਰਟ ਹਸਪਤਾਲ ਵਿੱਚ ਦਾਖਲ ਮਾਤਾ ਚਰਨ ਕੌਰ ਹੋਰਾਂ ਦੀ ਸਾਰ ਲੈਣ ਲਈ ਫਿਲਮੀ ਅਦਾਕਰ ਹੋਬੀ ਧਾਲੀਵਾਲ ਪਹੁੰਚੇ ਹਨ ਉੱਥੇ ਬਠਿੰਡੇ ਜਿਲ੍ਹੇ ਦੀਆਂ ਸਿਆਸੀ ਹਸਤੀਆਂ ਨੇ ਵੀ ਹਸਪਤਾਲ ਵਿੱਚ ਦਸਤਕ ਦਿੱਤੀ ਐ ਏਸ ਮੌਕੇ ਬਲਕੌਰ ਸਿੰਘ ਹੋਰਾਂ ਨੇ ਸਿੱਧੂ ਨੂੰ ਚਾਹੁੰਣ ਵਾਲਿਆਂ ਦੇ ਮੂੰਹ ਲੱਡੂਆਂ ਨਾਲ ਮਿੱਠੇ ਕਰਵਾਏ ਹਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹੋਬੀ ਧਾਲੀਵਾਲ ਹੋਰਾਂ ਨੇ ਕਿਹਾ ਕੀ ਲਟੈਲ ਵਰਗੇ ਗਬਰੂ ਪੁੱਤ ਦੇ ਜਹਾਨ ਤੋਂ ਚੱਲ ਜਾਣ ਤੋਂ ਬਾਅਦ ਏਸ ਉਮਰ ਵਿੱਚ ਫਿਰ ਪੁੱਤ ਨੂੰ ਜ਼ਮਨ ਦੇਣਾ ਮਾਤਾ ਚਰਨ ਕੌਰ ਦੀ ਏਸ ਮਮਤਾ ਦੀ ਸ਼ਲਾਘਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ,,,,,,,,

ਏਸ ਮੌਕੇ ਹੋਬੀ ਧਾਲੀਵਾਲ ਨੇ ਪਰਮਾਤਮਾ ਅੱਗੇ ਇਹੀ ਗੁਜ਼ਾਰਿਸ਼ ਕੀਤੀ ਐ ਕੀ ਵਾਹਿਗੁਰੂ ਸਿੱਧੂ ਦੇ ਛੋਟੇ ਭਰਾ ਦੀ ਜੜ੍ਹਾ ਮਜਬੂਤ ਕਰਕੇ ਤੇ ਉਸਨੂੰ ਕਿਸੇ ਵੀ ਪਰਕਾਰ ਦੀ ਤੱਤੀ ਹਵਾ ਨਾ ਲੱਗੇ ਤੇ ਪਰਿਵਾਰ ਹਮੇਸ਼ਾ ਚੜਦੀ ਕਲਾ ਚ ਰਹੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੋਟਲ ‘ਚ ਠਹਿਰੇ ਸਨ ਪਤੀ ਪਤਨੀ; ਪਤੀ ਨਾਲ ਵਾਪਰਿਆ ਖੌਫਨਾਕ ਹਾਦਸਾ; ਦੇਖੋ ਵੀਡੀਓ

htvteam

ਨੇਤਰਹੀਣ ਬੱਚੀ ਦੇ ਬਾਪ ਨਾਲ ਹੋਣੀ ਖੇਡ ਗਈ ਖੌਫ਼ਨਾਕ ਖੇਡ; ਕੈਮਰੇ ‘ਚ ਕੈਦ ਹੋਇਆ ਦਿਲ ਨੂੰ ਝੰਜੋੜਣ ਵਾਲਾ ਦ੍ਰਿਸ਼

htvteam

ਦਵਾਈਆਂ ਤੇ ਇਲਾਜ ਦੇ ਨਾਂ ‘ਤੇ ਆਹ ਦੇਖੋ ਕੀ ਹੋ ਰਿਹੈ, ਪਹਾੜ੍ਹੀ ਵੈਦ ਕੱਢ ਲਿਆਇਆ ਕਾਲਾ ਸੱਚ

htvteam

Leave a Comment