Htv Punjabi
crime news Punjab Religion Video

ਅੰਧ-ਵਿਸ਼ਵਾਸ਼ ‘ਚ ਫਸਿਆ ਪ੍ਰੇਮੀ ਜੋੜਾ ਸੁੰਨ੍ਹ-ਸਾਨ ਥਾਂ ‘ਤੇ ਕਰ ਰਿਹਾ ਸੀ ਅਜਿਹੇ ਕੰਮ, ਉਪਰੋਂ ਬੰਦੇ ਨੇ

ਇਹ ਤਸਵੀਰਾਂ ਅੰਮ੍ਰਿਤਸਰ ਦੇ ਤਾਰਾ ਵਾਲੇ ਪੁੱਲਾਂ ਦੇ ਆਸ ਪਾਸ ਸੁੰਨੀ ਥਾਂ ਦੀਆਂ ਨੇ ਜਿੱਥੇ ਏਸ ਸਮੇਂ ਤਾਂ ਫਿਲਹਾਲ ਤੁਹਾਨੂੰ ਆਲੇ ਦੁਆਲੇ ਹਰੇ ਭਰੇ ਦਰਖਤ ਨਜ਼ਰ ਆ ਰਹੇ ਹਨ ਤੇ ਕੂੜੇ ਦੇ ਢੇਰ ਪਰ ਅੱਗੇ ਕੁਝ ਹੀ ਸੈਕਿੰਟਾਂ ਵਿੱਚ ਇਕ ਸਰਦਾਰ ਸਾਹਿਬ ਜੋ ਅੱਗੇ ਦਿਖਾਉਂਣ ਜਾ ਰਹੇ ਹਨ ਉਹ ਸੀਨ ਦੇਖ ਤੁਸੀ ਤੌਬਾ ਤੌਬਾ ਕਰ ਉੱਡੋਂਗੇ ਹੁਣ ਦੇਖੋ ਇਹ ਜੋੜਾ ਨਹਿਰ ਦੇ ਕੰਢੇ ਕੁਝ ਅਜਿਹਾ ਕਰਨ ਲੱਗਿਆ ਸੀ ਕੀ ਜਿਸਨੂੰ ਦੇਖ ਸਰਦਾਰ ਸਾਬ੍ਹ ਉਪਰੋਂ ਮੌਕੇ ਤੇ ਪਹੁੰਚ ਗਏ ਅੱਗੇ ਜੋ ਸੀਨ ਬਣਿਆ ਉਹ ਦੇਖੋ ਸੀਨ ਜਿੱਥੇ ਸਰਦਾਰ ਬੋਲਦਾ,,,,,,,,

ਦਰਸਲ ਇਹ ਵੀਡੀਓ ਅੰਮ੍ਰਿਤਸਰ ਦੀ ਵਿਰਾਸਤੀ ਨਹਿਰ ਦੀ ਹੈ ਜਿੱਸਦਾ ਪਵਿਤਰ ਪਾਣੀ ਕਈ ਸਰੋਵਰਾਂ ਵਿੱਚ ਵੀ ਪ੍ਰਵੇਸ਼ ਹੁੰਦਾ ਪਰ ਮਾਨਸਿਕ ਤੌਰ ਕਮਜ਼ੋਰ ਲੋਕ ਅੰਧ ਵਿਸ਼ਵਾਸ਼ ਵਿੱਚ ਫਸੇ ਹੋਏ ਨੇ ਜੋ ਕੀ ਢੌਂਗੀਆਂ ਬਾਬਿਆਂ ਦੇ ਹੱਥੇ ਚੜ੍ਹ ਆਪਣੀਆਂ ਇੱਛਾਵਾਂ ਦੀ ਪੂਰਤੀ ਕਰਨ ਲਈ ਏਸ ਪਵਿਤਰ ਜਲ ਦੇ ਵਿੱਚ ਨਿੱਕ ਸੁੱਕ ਸੁੱਟਕੇ ਇਸਨੂੰ ਗੰਧਲਾ ਕਰ ਦਿੰਦੇ ਹਨ ਜਿਸਨਾਂ ਤੇ ਨਹਿਰੀ ਵਿਭਾਗ ਵੱਲੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਲੋਕ ਸਾਡੇ ਪਵਿੱਤਰ ਪਾਣੀਆਂ ਦੇ ਸੌਂਮਿਆਂ ਨੂੰ ਖਰਾਬ ਨਾ ਕਰ ਸਕਣ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦਰਬਾਰ ਸਾਹਿਬ ਵਿੱਚ ਫੋਨ ਲੈ ਜਾਣ ‘ਤੇ ਲੱਗ ਸਕਦੀ ਹੈ ਰੋਕ

Htv Punjabi

ਸਫਾਈ ਵਾਲੀ ਕੁੜੀ ‘ਤੇ ਮਾਲਕ ਦੀ ਗੰਦੀ ਨਜ਼ਰ, ਫੇਰ ਦੂਜੀ ਮੰਜਿਲ ‘ਤੇ ਲੈ ਕੇ ਕੀਤਾ ਗਲਤ ਕੰਮ

htvteam

ਮਰੀਜ਼ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਕਰਕੇ ਕਸੂਤਾ ਫਸਿਆ ਡਾਕਟਰ, ਰਿਸ਼ਤੇਦਾਰਾਂ ਨੇ ਵਾੜ੍ਹ ਲਿਆ ਬਾਥਰੂਮ ‘ਚ, LIVE

htvteam

Leave a Comment