Htv Punjabi
Punjab Video

ਮਾਨ ਨੇ ਪੰਜਾਬ ‘ਚ ਏਸ ਥਾਂ ਕਰਤਾ ਅਜਿਹਾ ਨਿਰਮਾਣ, 25 ਪਿੰਡਾਂ ਦੀਆਂ ਸੱਥਾਂ ‘ਚ ਹੋਣ ਲੱਗੀਆਂ ਗੱਲਾਂ

ਇਹ ਤਸਵੀਰਾਂ ਸ਼੍ਰੀ ਮੁਕਤਸਰ ਸਾਹਿਬ ਦੇ ਉਸੇ ਪਿੰਡ ਦੋਦਾ ਦੀਆਂ ਨੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਬ੍ਹ ਲੰਘੇ 15 ਮਾਰਚ ਨੂੰ ਥਾਪਰ ਪ੍ਰੋਜੈਕਟ ਅਧੀਨ ਲੋਖਾਂ ਰੁਪਏ ਚ ਹੋਏ ਛੱਪੜ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਕੇ ਗਏ ਸੀ ਪਰ ਇਕ ਵਾਰ ਹੀ ਮੀਂਹ ਦੇ ਪਾਣੀ ਨੇ ਇਨ੍ਹਾਂ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਦਿੱਤੀ ਹੁਣ ਏਸ ਵੀਡੀਓ ਦੇ ਵਿੱਚ ਤੁਸੀ ਆਪ ਹੀ ਦੇਖ ਸਕਦੇ ਹੋਂ ਕਿ ਆਖਿਰ ਸਾਡੀ ਸਰਕਾਰ ਨੇ ਵਿਕਾਸ ਦੇ ਕਿਹੋਂ ਜਿਹੇ ਝੰਡੇ ਗੱਡੇ ਹਨ,,,,,,,,,,

ਪਿੰਡ ਵਾਸੀ ਨੇ ਦੱਸਿਆ ਕੀ ਅਸੀ ਪਹਿਲਾਂ ਹੀ ਇਸਦੇ ਬਾਰੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਸੀ ਏਸ ਨਿਰਮਾਣ ਲਈ ਘਟੀਆ ਕਿਸਮ ਦਾ ਮਟੀਰੀਅਲ ਵਰਤਿਆ ਗਿਆ ਜਿਸ ਕਾਰਨ ਇਹ ਵਿਕਾਸ ਕਾਰਜਾਂ ਦਾ ਜਨਾਜਾ ਨਿਕਲਿਆ ਹੈ,ਉਧਰ ਜਦੋਂ ਇਸ ਬਾਬਤ ਸਬੰਧਤ ਐਕਸੀਅਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੀਡੀਆ ਦਾ ਫੋਨ ਚੁੱਕਣਾਂ ਵੀ ਜ਼ਰੂਰੀ ਨਹੀਂ ਸਮਝਿਆ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਥਾਣੇ ਨੇੜੇ ਬਣੇ ਹੋਟਲ ‘ਚ ਰਾਤ ਹੋਣ ਸਾਰ ਚੜ੍ਹ ਜਾਂਦੈ ਦਿਨ, ਵਿਸ਼ੇਸ਼ ਗੇਟ ਰਾਹੀ ਹੁੰਦੀ ਐ ਰਾਤ ਜਵਾਨ, ਦੇਖੋ ਲੀਕ ਵੀਡੀਓ 

Htv Punjabi

ਵੀਡੀਓ ਦੇਖ ਲੋਕਾਂ ਅਤੇ ਪੁਲਿਸ ਦੇ ਸੁੱਕੇ ਸਾਹ

htvteam

ਬੇਗਾਨੀ ਧੀ ਨਾਲ ਕੋਰਟ ਮੈਰਿਜ਼ ਕਰਵਾਉਣੀ ਪਈ ਮਹਿੰਗੀ ਦੇਖੋ ਪਵਾਈਆਂ ਭਾਜੜਾਂ

htvteam

Leave a Comment