Htv Punjabi
Punjab Video

ਅਨੰਦਪੁਰ ਸਾਹਿਬ ਵਿਖੇ ਜਾ ਰਹੇ ਨੌਜਵਾਨ ਦਾ ਮੁੰਡਿਆਂ ਨੇ ਦੇਖੋ ਕੀ ਹਾਲ ਕਰਤਾ ?

ਇਨ੍ਹਾਂ ਤਸਵੀਰਾਂ ਦੇ ਵਿੱਚ ਜੋ ਔਰਤਾਂ ਰੋਂਦੀਆਂ ਕੁਰਲੋਂਦੀਆਂ ਨਜ਼ਰ ਆ ਰਹੀਆਂ ਹਨ ਇਹ ਉਸੇ ਹੀ ਨੌਜਵਾਨ ਜੱਜਬੀਰ ਸਿੰਘ ਦੀਆਂ ਭੈਣਾਂ ਤੇ ਮਾਂ ਘਰਵਾਲੀ ਹੈ ਜੋ ਕੀ ਟਰਾਲੀ ਲੈਕੇ ਚੰਗਾ ਭਲਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਾ ਰਿਹਾ ਸੀ ਪਰ ਉਸਨੂੰ ਕੀ ਪਤਾ ਸੀ ਕੀ ਅੱਜ ਦਾ ਦਿਨ ਉਸਦੀ ਜ਼ਿੰਦਗੀ ਦਾ ਆਖਰੀ ਦਿਨ ਹੋ ਨਿਬੜੇਗਾ,ਏਸ ਦੌਰਾਨ ਜੰਡਿਆਲਾਂ ਦੇ ਪਿੰਡ ਬੰਡਾਲਾ ਵਿਖੇ ਉਸ ਨੌਜਵਾਨ ਦਾ ਦੋ ਅਣਪਛਾਤੇ ਮੁੰਡਿਆਂ ਟਾਇਮ ਚੁੱਕਿਆ ਤੇ ਫਿਰ ਉਸਤੇ ਅੰਨ੍ਹਿਆ ਵਾਹ ਗੋਲੀਆਂ ਚਲਾਕੇ ਉਸਨੂੰ ਮਿੰਟਾਂ ਸੈਕਿੰਟਾਂ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਜਿਸਤੋਂ ਬਾਅਦ ਪੂਰੇ ਇਲਾਕੇ ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ,,,,,,,,

ਉੱਧਰ ਜਦੋਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕੀ ਇਹ ਜ਼ਮੀਨੀ ਟੋਟੇ ਨੂੰ ਲੈਕੇ ਨੌਜਵਾਨ ਦਾ ਮਾਰਿਆ ਗਿਆ,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਾਲ ਬੱਤੀ ਕਾਰਨ ਚੌਂਕ ‘ਚ ਖੜ੍ਹੀ ਲਗਜ਼ਰੀ ਕਾਰ ਨੂੰ ਪੈਟਰੋਲ ਪਾ ਸਾੜਨ ਦੀ ਕੋਸ਼ਿਸ਼

htvteam

ਬਰਿੰਦਾਵਨ ਕਿਸ਼ਤੀ ਹਾਦਸੇ ਤੋਂ ਬਾਅਦ ਵਾਪਰਿਆ ਇੱਕ ਹੋਰ ਕਿਸ਼ਤੀ ਹਾਦਸਾ

htvteam

ਬਿਮਾਰ ਚੱਲ ਰਹੇ ਵੱਡੇ ਥਾਣੇਦਾਰ ਨੇ ਖੇਤਾਂ ‘ਚ ਬੀਜਤਾ ਸਮਾਨ ਆਸੇ-ਪਾਸੇ ਹੋਣ ਲੱਗੀਆਂ ਗੱਲਾਂ

htvteam

Leave a Comment