Htv Punjabi
Punjab Video

ਆਹ ਦੇਖਲੋ ਨੌਜਵਾਨ ਮੁੰਡਿਆਂ ਦੇ ਕੰਮ

ਪੁਲਿਸ ਅਫਸਰਾਂ ਦੇ ਪਿੱਛੇ ਖੜ੍ਹੇ ਇਹ ਦੋ ਨੌਜਵਾਨਾਂ ਨੇ ਆਪਣੇ ਸਾਥੀਆਂ ਨਾਲ ਮਿਲਕੇ ਬੀਤੇ ਦਿਨੀ ਸ਼ਰੇਆਮ ਦਿਨ ਦਿਹਾੜੇ ਗਲੀ ਚ ਅਜਿਹਾ ਕਰਕੇ ਭੱਜੇ ਸੀ ਕਿ ਜਿਸਨੂੰ ਦੇਖ ਤੁਹਾਡੇ ਸਾਹ ਸੁੱਕ ਜਾਣਗੇ,ਸ਼ਾਇਦ ਤੁਸੀ ਵੀ ਕਹੋਂਗੇ ਭਲਾ ਇਹ ਪੰਜਾਬ ‘ਚ ਚੱਲ ਕੀ ਰਿਹਾ ਜ਼ਰਾ ਹੁਣ ਉਹ ਵੀਡੀਓ ਦੇਖਲੋ ਜਿਸ ਇਨ੍ਹਾਂ ਘਟੀਆ ਕਰਤੂਤ ਕੈਦ ਹੋ ਗਈ,,,,,,ਇਸ ਘਟਨਾ ਤੋਂ ਅੰਮ੍ਰਿਤਸਰ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਫਿਰ ਪੁਲਿਸ ਇਨ੍ਹਾਂ ਮੁੰਡਿਆਂ ਨੂੰ ਐਸਾ ਸਬਕ ਸਿਖਾਇਆ ਕੀ ਹੁਣ ਇਹ ਪਿੰਡ ਦੇ ਵਿੱਚ ਮੂੰਹ ਦਿਖਾਉਂਣ ਜੋਗੇ ਛੱਡੇ,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਲੁੱਟੇ ਹੋਏ 4 ਲੱਖ ਰੁਪਏ ਚ ਕਰੀਬ ਢੇਡ ਲੱਖ ਰੁਪਏ ਇਨ੍ਹਾਂ ਕੋਲੋ ਬਰਾਮਦ ਕੀਤੇ ਗਏ ਹਨ ਫਿਲਹਾਲ ਇਨ੍ਹਾਂ ਮਾਮਲਾ ਦਜਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਦੋ ਫਰਾਰ ਹੋਏ ਸਾਥੀਆਂ ਨੂੰ ਫੜ੍ਹਨ ਲਈ ਛਾਪੇਮਾਰੀ ਜਾਰੀ ਹੈ ਸੋ ਦੋਸਤੋ ਤੁਸੀ ਜੇਕਰ ਪੈਸੇ ਜਾਂ ਹੋਰ ਆਪਣੇ ਗਹਿਣੇ ਗੱਟੇ ਲੈਕੇ ਜਾਂਦੇ ਹੋ ਤਾਂ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਕੇ ਜਾਓ ਕਿਉਂਕਿ ਹੁਣ ਪੰਜਾਬ ਚੋਰਾਂ ਦਾ ਬੋਲ ਬਾਲਾ ਵੱਧ ਜਾ ਰਿਹਾ ਬੇਸ਼ੱਕ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਅਮਨ ਸ਼ਾਂਤੀ ਹੋਣ ਦੀ ਦਾਅਵੇ ਕਰਦੀ ਪਰ ਹਕੀਕਤ ਤਾਂ ਇਹ ਕੀ ਏਸ ਵੇਲੇ ਪੰਜਾਬ ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਡਗ ਮਗਾ ਚੁੱਕੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਝਾੜੂ ਵਾਲੇ ਲੀਡਰ ਨੇ ਗੁਰਦੁਆਰੇ ਕਰਵਾਈ ਅਜਿਹੀ ਅਨਾਉਂਸਮੈਂਟ; ਪਿੰਡ ਦੇ ਲੋਕ ਹੋਏ ਇਕੱਠੇ

htvteam

ਦੇਖੋ ਨਸ਼ੀਲੀਆਂ ਅੱਖਾਂ ਵਾਲੀਆਂ ਅੱਲ੍ਹੜ ਮੁਟਿਆਰਾਂ ਦੇ ਹਾਲ; ਦੇਖੋ ਵੀਡੀਓ

htvteam

ਹਾਦਸੇ ਵਿੱਚ ਹੱਥ ਟੁੱਟਿਆ ਤਾਂ ਪਾਠੀ ਕਰਨ ਲੱਗਾ ਤਸਕਰੀ, ਗ੍ਰਿਫਤਾਰ

Htv Punjabi

Leave a Comment