Htv Punjabi
Punjab Video

ਮੁੰਡੇ ਨਾਲ ਹੋਟਲ ‘ਚ ਗਈ ਕੁੜੀ ਨੇ ਮੁੰਡੇ ਸਣੇ ਕਮਰਾ ਕੀਤਾ ਲਾਲੋ-ਲਾਲ

ਇਨ੍ਹਾਂ ਤਸਵੀਰਾਂ ਚ ਨਜ਼ਰ ਆ ਰਿਹਾ ਆਲੀਸ਼ਾਨ ਇਹ ਹੋਟਲ ਦੇਖਣ ਨੂੰ ਜਿਨ੍ਹਾਂ ਬਾਹਰੋਂ ਸ਼ਾਂਤ ਨਜ਼ਰ ਆ ਰਿਹਾ ਉਸਤੋਂ ਕਿਤਾ ਜਿਆਦਾ ਇਸਦੇ ਅੰਦਰ ਅਸ਼ਾਂਤੀ ਉਸ ਸਮੇਂ ਫੈਲ ਗਈ ਜਦੋਂ ਬੀਤੀ ਰਾਤ ਏਸ ਹੋਟਲ ਚ ਇਕ ਮੁੰਡਾ ਤੇ ਇਕ ਕੁੜੀ ਆਕੇ ਰੁਕੇ,ਰਾਤੇ ਕੁੜੀ ਨਾਲ ਮੌਜ ਮਸਤੀ ਕਰਨ ਆਏ ਮੁੰਡੇ ਨਾਲ ਕੁੜੀ ਨੇ ਅਜਿਹਾ ਕਾਰਾ ਕਰ ਦਿੱਤਾ ਕਿ ਮੁੰਡੇ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ,ਹੋਟਲ ਦੇ ਅੰਦਰਲੀਆਂ ਤਸਵੀਰਾਂ ਤਾਂ ਅਸੀ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਕਿ ਉਹ ਦੇਖ ਤੁਾਹਡਾ ਦਿਲ ਦਹਿਲ ਸਕਦਾ ਹੈ ਪਰ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕੀ ਮੁੰਡਾ ਤੇ ਕੁੜੀ ਦੀ ਕਮਰੇ ਚ ਕਿਸੇ ਗੱਲ ਨੂੰ ਲੈਕੇ ਤਕਰਾਰ ਹੋ ਗਈ ਕੀ ਜਿਸਤੋਂ ਬਾਅਦ ਕੁੜੀ ਨੇ ਮੁੰਡੇ ਨੂੰ ਲਾਲੋ ਲਾਲੋ ਕਰ ਦਿੱਤਾ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ ਬੇਸੁੱਧ ਹੋਏ ਮੁੰਡੇ ਨੂੰ ਪੁਲਿਸ ਨੇ ਹਸਪਤਾਲ ਦਾਖਲ ਕੀਤਾ,ਤਸਵੀਰਾਂ ਬਠਿੰਡਾ ਦੇ ਹਨੂਮਾਨ ਚੌਂਕ ਨੇੜੇ ਇਕ ਨਿੱਜੀ ਹੋਟਲ ਦੀਆਂ ਨੇ,,,,,,,,,,,,

ਪੁਲਿਸ ਅਧਿਕਾਰੀ ਮੁਤਾਬਿਕ ਪੀੜਤ ਮੁੰਡੇ ਦਾ ਨਾਮ ਹਰਦੀਪ ਸਿੰਘ ਐ ਜੋ ਕੀ ਜ਼ਿਲ੍ਹਾ ਮਾਨਸਾ ਨਾਲ ਸਬੰਧਿਤ ਹੈ ਸੂਤਰਾਂ ਦੇ ਹਵਾਲੇ ਤੋਂ ਕੁੜੀ ਰਾਜਸਥਾਨ ਦੀ ਦੱਸੀ ਜਾ ਰਹੀ ਹੈ ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਧਿਕਾਰੀ ਦਾ ਕਹਿਣਾ ਕਿ ਮੁੰਡੇ ਦੇ ਬਿਆਨ ਲੈਣ ਤੋਂ ਬਾਅਦ ਹੀ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੇਡੀ ਡਾਕਟਰ ਨੇ ਪਾਤਾ ਰੌਲਾ, ਐਸਐਮਓ ਕਮਰੇ ‘ਚ ਬੁਲਾਉਂਦਾ, ਹੈਲਥ ਸੈਕਟਰੀ ਨੇ ਕੀਤਾ ਸਸਪੈਂਡ, ਡਾਕਟਰ ਕਹਿੰਦਾ ਸਾਜਿਸ਼ ਹੈ ਇਹ

Htv Punjabi

ਦਿੱਲੀ ਅੰਦੋਲਨ ਲਈ ਕਿਸਾਨ ਨੇ ਆਹ ਕਿਹੜਾ ਸਮਾਨ ਤਿਆਰ ਕਰ ਲਿਆ ?

htvteam

ਇਸ ਤਰੀਕੇ ਨਾਲ ਖਾਧਾ ਕੜਾਹ ਪ੍ਰਸਾਦ ਤੁਹਾਡੀ ਜ਼ਿੰਦਗੀ ਬਦਲ ਦੇਵੇਗਾ, ਸਮਝੋ ਤਰੀਕਾ

htvteam

Leave a Comment