Htv Punjabi
Punjab Video

ਆਹ ਦੇਖਲੋ ਖਾਕੀ ਵਰਦੀ ਵਾਲਿਆਂ ਦੀਆਂ ਕ-ਰ-ਤੂ-ਤਾਂ

ਕਿਸੇ ਮਾਮਲੇ ਦੀ ਪੈਰਵਾਈ ਕਰਨ ਗਏ ਪੁਲਿਸ ਮੁਲਾਜ਼ਮਾਂ ਨੇ ਘਰ ਚ ਵੜ੍ਹਕੇ ਗੰਡਾਂ ਗਰਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ, ਸ਼ਰੇਆਮ ਔਰਤ ਨੂੰ ਗੁੱਟ ਤੋਂ ਫੜ੍ਹਕੇ ਖਿੱਛ ਧੂਹ ਕੀਤੀ ਐਨਾ ਹੀ ਅੱਗੇ ਦੇਖਿਓ ਥਾਣੇਦਾਰ ਨੇ ਔਰਤ ਦੇ ਠਿੱਡੇ ਵੀ ਮਾਰੇ ਨੇ,ਇਨ੍ਹਾਂ ਮੁਲਾਜ਼ਮਾਂ ਨੂੰ ਖਾਕੀ ਵਰਦੀ ਨਸ਼ਾ ਏਸ ਕਦਰ ਚੜ੍ਹ ਗਿਆ ਕੀ ਇਨ੍ਹਾਂ ਔਰਤ ਦੀ ਵੀ ਲਿਹਾਜ਼ ਨਾ ਕੀਤੀ,ਮਾਮਲਾ ਫਿਰਜ਼ੋਪੁਰ ਮੋਗਾ ਰੋਡ ਤੇ ਸਥਿੱਤ ਕ੍ਰਿਸ਼ਨਾ ਇਨਕਲੇਵ ਦਾ ਹੈ,,,,,,,,

ਉੱਧਰ ਜਦੋਂ ਏਸ ਬਾਬਤ ਸਬੰਧਤ ਪੁਲਿਸ ਮੁਲਾਜ਼ਮਾਂ ਨਾਲ ਮੀਡੀਆ ਨੇ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਮੀਡੀਆ ਦੇ ਕੈਮਰੇ ਤੋਂ ਪਾਸਾ ਵੱਟ ਕੇ ਦੂਰੀ ਬਣਾ ਲਈ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਖੈਰ ਪੀੜਤਾਂ ਨੇ ਪੁਲਿਸ ਮੁਲਾਜ਼ਮਾਂ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਾਰਵਾਈ ਅਤੇ ਇੰਸਾਫ ਦੀ ਮੰਗ ਕੀਤੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੈਨੇਡਾ ਨੇ ਨਵੀਂ ਐਡਵਾਈਜ਼ਰੀ ‘ਚ ਕੀਤੀਆਂ ਸ਼ਰਤਾਂ ਜਾਰੀ…

htvteam

ਛੋਟੇ ਭਾਈ ਨੇ ਮੰਗੀ ਵੱਡੇ ਭਾਈ ਤੋਂ ਆ ਚੀਜ਼, ਪਰ ਬਦਲੇ ‘ਚ ਮਿਲੀ ਮੌਤ

Htv Punjabi

ਮੰਨ ਲਿਆ ਕਿਸਾਨ ਤੇ ਕਰਜ਼ਾ ਸੀ ਪਰ ਜ਼ਮੀਨ ਤਾਂ ਸਾਢੇ ਤਿੰਨ ਏਕੜ ਦਾ ਮਾਲਿਕ ਸੀ, ਫੇਰ ਆਤਮਹੱਤਿਆ ਕਿਉਂ ?

Htv Punjabi

Leave a Comment