Htv Punjabi
Punjab Video

ਇਤਹਾਸਿਕ ਸ਼ਹਿਰ ‘ਚ ਮੁੰਡੇ ਰਾਤੋ-ਰਾਤੋ ਕਰਗੇ ਵੱਡਾ ਕਾਂਡ

ਬੀਤੀ ਰਾਤ ਇਕ ਨਹੀਂ ਦੋ ਨਹੀਂ ਬਲਕਿ ਚਾਰ ਦੁਕਾਨਾਂ ਨੂੰ ਚੋਰਾਂ ਨਿਸ਼ਾਨਾ ਬਣਾਇਆ ਗਿਆ, ਮਾਛੀਵਾੜਾ ਸਾਹਿਬ ਦੇ ਕੁਹਾੜਾ ਰੋਡ ਉੱਤੇ ਸਥਿਤ ਜਿੱਥੇ ਤਿੰਨ ਦੁਕਾਨਾਂ ਦੇ ਸ਼ਟਰ ਪੁੱਟੇ ਗਏ ਉੱਥੇ ਇਕ ਦੁਕਾਨ ਦੀ ਕੰਧ ਨੂੰ ਪਿੱਛੋਂ ਸੰਨ੍ਹ ਲਗਾਕੇ ਚੋਰਾਂ ਨੇ ਏਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਦੁਕਾਨਦਾਰਾਂ ਦਾ ਕਹਿਣਾ ਕੀ ਦੁਕਾਨਾਂ ਦੇ ਗੱਲਿਆਂ ਚੋਂ ਜਿੱਥੇ ਹਜ਼ਾਰਾਂ ਰੁਪਏ ਚੋਰੀ ਕੀਤਾ ਗਿਆ ਉੱਥੇ ਕੁਝ ਕੀਮਤੀ ਸਮਾਨ ਵੀ ਚੋਰ ਚੋਰੀ ਕਰਕੇ ਫਰਾਰ ਹੋ ਗਏ ਏਸ ਬਾਬਤ ਜਾਣਾਕਾਰੀ ਦਿੰਦੇ ਹੋਏ ਲੋਕਾਂ ਪ੍ਰਸ਼ਾਸਨ ਅੱਗੇ ਚੋਰਾਂ ਨੂੰ ਨੱਥ ਪਾਉਂਂਣ ਦੀ ਗੁਹਾਰ ਲਗਾਈ,,,,,,,,,

ਏਸ ਮੌਕੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਅੱਗੇ ਇੰਸਾਫ ਦੀ ਗੁਹਾਰ ਲਗਾਉਂਦੇ ਹੋਏ ਚੋਰਾਂ ਨੂੰ ਕਰਨ ਦੀ ਮੰਗ ਕੀਤੀ ਹੈ ਖੈਰ ਇਕ ਰਾਤ ਦੇ ਵਿੱਚ ਚਾਰ ਦੁਕਾਨਾਂ ਨੂੰ ਨਿਸ਼ਾਨਾ ਬਨਾਉਂਣ ਅਜਿਹੇ ਚ ਪੁਲਿਸ ਪ੍ਰਸ਼ਾਸਨ ਦੀ ਨਾਕਮੀ ਸਾਹਮਣੇ ਆਈ ਹੈ ਸਰਕਾਰ ਤੇ ਪ੍ਰਸ਼ਾਸਨ ਸਭ ਕੁਝ ਠੀਕ ਹੋਣ ਦੇ ਦਾਅਵੇ ਕਰ ਰਿਹਾ ਪਰ ਹਕੀਕੀਤ ਤਾਂ ਇਹ ਕੀ ਪੰਜਾਬ ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਵਿਗੜ ਚੁੱਕੀ ਸ਼ਰੇਆਮ ਲੁਟੇਰੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ ਇਨ੍ਹਾਂ ਰੋਕਣਾ ਪੁਲਿਸ ਪ੍ਰਸ਼ਾਸਨ ਲਈ ਇੱਕ ਵੱਡੀ ਚਣੌਤੀ ਬਣਿਆ ਹੋਇਆ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੋਕਾਂ ਨੇ ਬਣਾ ਲਈ ਵੀਡੀਓ ਨੈੱਟ ਤੇ ਕਰਤੀ ਵਾਇਰਲ

htvteam

ਜਵਾਨ ਫ਼ੌਜਣ ‘ਤੇ ਸਹੁਰਾ ਰੱਖਦਾ ਸੀ ਗੰਦੀ ਅੱਖ; ਕਰ ਗਿਆ ਪੁੱਠਾ ਕੰਮ

htvteam

ਦੇਖੋ ਹਾਸੇ ਦਾ ਕਿਵੇਂ ਬੰਦੇ ਨੇ ਬਣਾ ਦਿੱਤਾ ਤਮਾਸ਼ਾ; ਦੇਖੋ ਕਿਵੇਂ

htvteam

Leave a Comment