Htv Punjabi
Punjab Video

ਮਾਲਕਾਂ ਦੇ ਜਾਣ ਉਪਰੰਤ ਨੌਕਰਾਣੀ ਨੇ ਘਰੇ ਬੁਲਾਏ ਬੰ-ਦੇ, ਫੇਰ ਪੂਰੇ ਪਰਿਵਾਰ ਦੀ ਜਾ-ਨ ਪਾਈ ਖ-ਤਰੇ ‘ਚ

ਕੋਈ ਵੀ ਨੌਕਰ ਜਾਂ ਨੌਕਰਾਣੀ ਰੱਖਣ ਤੋਂ ਪਹਿਲਾਂ ਜੇਕਰ ਤੁਸੀਂ ਉਨ੍ਹਾਂ ਦੇ ਪਿਛੋਕੜ ਬਾਰੇ ਨਹੀਂ ਜਾਣਦੇ ਤਾਂ ਤੁਸੀਂ ਵੱਡੀ ਭੁੱਲ ਕਰ ਰਹੇ ਹੋ। ਜੋ ਭੁੱਲ ਖੰਨਾ ਦੇ ਕਾਲੀਆ ਪਰਿਵਾਰ ਨੇ ਕੀਤੀ। ਪਰਿਵਾਰ ਨੇ 10 ਦਿਨ ਪਹਿਲਾਂ ਘਰ ਦਾ ਕੰਮਕਾਰ ਕਰਨ ਲਈ ਬਿਨ੍ਹਾਂ ਕਿਸੇ ਤਸਦੀਕ ਤੋ ਇਕ ਨੌਕਰਾਣੀ ਰੱਖੀ ਤੇ ਘਟਨਾ ਵਾਲੇ ਦਿਨ ਉਸੇ ਦੇ ਸਪੁਰੱਦ ਸਾਰਾ ਘਰ ਕਰਕੇ ਚਲਾ ਗਏ। ਬੱਸ ਫੇਰ ਕੀ ਸੀ ਆਉਂਦੀਆਂ ਨੂੰ ਨੌਕਰਾਣੀ ਨੇ ਇਕ ਨਹੀਂ ਦੋ ਨਹੀਂ ਨਹੀਂ ਪਰਿਵਾਰ ਮੁਤਾਬਿਕ 3-3 ਬੰਦੇ ਘਰ ਵਾੜੇ ਹੋਏ ਸੀ।

ਉਧਰ ਘਟਨਾ ਉਪਰੰਤ ਪੁਲਿਸ ਮੁਲਜ਼ਮਾਂ ਨੂੰ ਛੇਤੀ ਫੜਨ ਦੀ ਗੱਲ ਕਹਿ ਰਹੀ ਐ। ਸੋ ਇਹ ਵੀਡੀਓ ਉਨ੍ਹਾਂ ਲੋਕਾਂ ਤੱਕ ਜ਼ਰੂਰ ਪਹੁੰਚਦੀ ਕਰ ਦਿਓ ਜਿਨ੍ਹਾਂ ਲੋਕਾਂ ਨੂੰ ਨੌਕਰ ਜਾਂ ਨੌਕਰਾਣੀ ਦੀ ਭਾਲ ਹਮੇਸ਼ਾ ਰਹਿੰਦੀ ਐ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਚਾਇਤੀ ਚੋਣਾਂ ਤੋਂ ਪਹਿਲਾਂ ਪੰਜਾਬ ਕੈਬਨਿਟ ਦੀ ਮੀਟਿੰਗ ਭਲਕੇ ਜਲੰਧਰ ‘ਚ

htvteam

ਸਿੰਘ ਸਾਬ੍ਹ ਨੇ ਸੇਵਾਮੁਕਤ ਹੋਣ ਤੋਂ ਬਾਅਦ ਦਿੱਤਾ ਪਹਿਲਾ ਵੱਡਾ ਡੂੰਘੇ ਅਰਥਾਂ ਵਾਲਾ ਬਿਆਨ,ਸੁਣੋ

htvteam

ਯੰਗ ਵੈਦ ਦਾ ਨੁਸਕਾ ਬਣਾਓ ਸਰਦੀਆਂ-ਸਰਦੀਆਂ ਸਰੀਰ ਹਿਟਰ ਬਣਾਓ…

htvteam

Leave a Comment