Htv Punjabi
Punjab Video

ਮੁੰ-ਡੇ ਨੇ ਆਪਣੇ ਗੁਆਂਢ ਦੀ ਕੁ-ੜੀ ਵੀ ਨਹੀਂ ਬਖਸ਼ੀ

ਇਕ ਸਮਾਂ ਸੀ ਜਦੋਂ ਮੁੰਡੇ ਆਪਣੇ ਪਿੰਡ ਦੀਆਂ ਕੁੜੀਆਂ ਨੂੰ ਭੈਣਾਂ ਸਮਝਦੇ ਹੁੰਦੇ ਸੀ ਤੇ ਉਨ੍ਹਾਂ ਵੱਲ ਮਾੜੀ ਨਜ਼ਰ ਨਾਲ ਝਾਕਣਾ ਤਾਂ ਦੂਰ ਦੀ ਗੱਲ ਹੁੰਦੀ ਸੀ ਜੇਕਰ ਕੋਈ ਬਾਹਰਲਾ ਬੰਦਾ ਆਕੇ ਪਿੰਡ ਦੀਆਂ ਕੁੜੀਆਂ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕਰਦਾ ਸੀ ਤਾਂ ਮੁੰਡੇ ਉਨ੍ਹਾਂ ਬੰਦਿਆਂ ਦਾ ਮੂੰਹ ਤੋੜਨ ਤੱਕ ਜਾਂਦੇ ਸੀ ਪਰ ਅਯੋਕੇ ਸਮੇਂ ਚ ਇਸਤੋਂ ਬਿਲਕੁਲ ਉਲਟ ਦੇਖਣ ਨੂੰ ਮਿਲ ਰਿਹਾ ਫਿਰੋਜ਼ਪੁਰ ਦੇ ਪਿੰਡ ਝੁੱਗੇ ਹਜ਼ਾਰਾ ਸਿੰਘ ਦੀ ਰਹਿਣ ਵਾਲੀ ਏਸ ਕੁੜੀ ਨਾਲ ਗੁਆਂਢੀ ਮੁੰਡਾ ਅਜਿਹੇ ਘਟੀਆ ਕਾਰੇ ਕਰਦਾ ਕਿ ਜਿਸਦੇ ਬਾਰੇ ਸੁਣਕੇ ਤੁਸੀ ਗੁੱਸੇ ਨਾਲ ਲਾਲੋ ਲਾਲ ਹੋ ਜਾਵੋਗੇ,ਕੁੜੀ ਮੁਤਾਬਿਕ ਉਹ ਮੁੰਡੇ ਨੂੰ ਜਦੋਂ ਵੀ ਮੌਕਾ ਮਿਲਦਾ ਤਾਂ ਉਹ ਇਸਦੇ ਨਾਲ ਛੇੜ ਖਾਨੀਆਂ ਕਰਦਾ ਐਨਾ ਹੀ ਹੱਦ ਤਾਂ ਉਦੋਂ ਹੋ ਗਈ ਜਦੋਂ ਮੁੰਡੇ ਨੂੰ ਸਮਝਾਉਂਣ ਗਏ ਮੁੰਡੇ ਕੁੜੀ ਦੇ ਮਾਪੇ ਤਾਂ ਮੁੰਡੇ ਵੱਲੋਂ ਤੇ ਉਸਦੇ ਉਸਦੇ ਪਰਿਵਾਰ ਵੱਲੋਂ ਘਰ ਚ ਵੜਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀ ਐਨਾ ਹੀ ਨਹੀਂ ਕੁੜੀ ਦੇ ਕੱਪੜੇ ਤੱਕ ਪਾੜ ਦਿੱਤੇ ਜੋ ਕਿ ਤਸਵੀਰਾਂ ਚ ਦਿਖਾਉਂਦੀ ਨਜ਼ਰ ਆ ਰਹੀ ਹੈ,,,,,,,,

ਏਸ ਮੌਕੇ ਸੁਮਾ ਰਾਣੀ ਕੇ ਜੋਗਿੰਦਰ ਸਿੰਘ ਵੱਲੋਂ ਆਪਣੇ ਗੁਆਂਢੀਆਂ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਉਨ੍ਹਾਂ ਸਾਡੀ ਕੁੜੀ ਨਾਲ ਘਰ ਚ ਵੜ੍ਹਕੇ ਕੁੱਟ ਮਾਰ ਕੀਤੀ ਹੈ ਜਿਸਦੇ ਇੰਸਾਫ ਲਈ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਉੱਧਰ ਜਦੋਂ ਪੱਤਰਕਾਰਾਂ ਦੂਜੀ ਧਿਰ ਨਾਲ ਗੱਲਬਾਤ ਕਰਨ ਦੀ ਕੋਸਿਸ਼ ਕੀਤੀ ਤਾਂ ਉਨ੍ਹਾਂ ਮੀਡੀਆ ਦੇ ਕੈਮਰੇ ਤੋਂ ਵਾਸਾ ਵੱਟ ਲਿਆ ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤੀ ਬਾਕੀ ਅਸਲ ਸਚਾਈ ਕੀ ਹੈ ਇਹ ਪੁਲਿਸ ਦੀ ਜਾਂਚ ਤੋਂ ਬਾਅਦ ਸਾਹਮਣੇ ਆਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁਨੱਖੀ ਕੁੜੀ ਦੀ ਵਿਚੋਲਗੀ ਪੁਲਿਸ ਵਾਲੇ ਨੂੰ ਪਈ ਮਹਿੰਗੀ

htvteam

ਬੈਂਕ ਵਿੱਚ ਨਕਦੀ ਜਮ੍ਹਾਂ ਕਰਾਉਣ ਵਾਲਿਆਂ ਨੂੰ ਠੱਗਣ ਵਾਲਾ ਭਗੌੜਾ ਗ੍ਰਿਫਤਾਰ

Htv Punjabi

ਆਹ ਬੀਬੀਆਂ ਨੇ ਜਿਉਂਦੇ ਜੀ ਮਾ-ਰ ਤੇ ਬਿਜਲੀ ਦੇ ਮੁਲਾਜ਼ਮ

htvteam

Leave a Comment