Htv Punjabi
Punjab Video

ਸੰਗਰੂਰ ‘ਚ ਸ਼ਰਾਬ ‘ਤੋਂ ਬਾਅਦ ਪਾਣੀ ਬਣਿਆ ਜਾਨ-ਲੇਵਾ

ਜ਼ਿਲ੍ਹਾ ਸੰਗਰੂਰ ਵਿਖੇ ਨਕਲੀ ਸ਼ਰਾਬ ਤੋਂ ਬਾਅਦ ਹੁਣ ਖੇਤਾਂ ਦਾ ਪਾਣੀ ਜਾਨਲੇਵਾ ਬਣਿਆ ਹੋਇਆ ਜੀ ਹਾਂ ਜੇਕਰ ਤੁਸੀ ਵੀ ਆਉਂਦੇ ਜਾਂਦੇ ਗਰਮੀਆਂ ਵੇਲੇ ਆਪਣੀ ਪਿਆਸ ਬਝਾਉਂਣ ਲਈ ਅਜਿਹੀ ਥਾਂ ਤੋਂ ਪਾਣੀ ਪੀਂਦੇ ਹੋ ਜਾਂ ਫਿਰ ਆਪਣੇ ਪਸ਼ੂਆਂ ਨੂੰ ਪਾਣੀ ਪਿਆਉਂਦੇ ਹੋਂ ਤਾਂ ਹੁਣ ਖਿਆਲ ਰੱਖਿਓ ਕਿਉਂ ਕਿ ਬੰਬੀਆਂ ਜਾਂ ਕਹਿ ਲਓ ਮੋਟਰਾਂ ਤੋਂ ਪਾਣੀ ਪੀਣਾ ਤੁਹਾਡੀ ਜਾਨ ਲੈ ਸਕਦਾ ਇਹ ਅਸੀ ਨਹੀਂ ਕਹਿ ਰਹੇ ਬਲਕਿ ਸੰਗਰੂਰ ਨੇੜਲੇ ਪਿੰਡ ਸੰਘਰੇੜੀ ਦੀਆਂ ਦਰਦਨਾਕ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਜਿੱਥੇ ਗੁੱਜਰ ਭਾਈਚਾਰੇ ਦੀਆਂ ਮੱਝਾਂ ਨੇ ਚਾਰਾ ਚੁੱਗਣ ਤੋਂ ਆਪਣੀ ਪਿਆਸ ਬਝਾਉਂਣ ਲਈ ਇਕ ਮੋਟਰ ਦੇ ਚਵੱਚੇ ਚੋਂ ਪਾਣੀ ਪੀਤੇ ਜਿਸ ਉਰਪੰਤ ਇਕ ਤੋਂ ਬਾਅਦ ਇਕ ਮੱਝ ਬਿਲਕ ਬਿਲਕ ਜ਼ਮੀਨ ਤੇ ਡਿੱਗਦੀਆਂ ਨਜ਼ਰ ਆਈਆਂ ਇਹ ਦੇਖ ਪੂਰੇ ਇਲਾਕੇ ਚ ਤਰਥੱਲੀ ਮੱਚ ਉੱਠੀ,ਮੀਡੀਆ ਨੂੰ ਜਾਣਕਾਰੀ ਦਿੰਦੇ ਮੱਝਾਂ ਦੇ ਮਾਲਕ ਅਤੇ ਪੁਲਿਸ ਪ੍ਰਸ਼ਾਸਨ ਨੇ ਦੱਸਿਆ ਕੀ ਪਾਣੀ ਪੀਣ ਤੋਂ ਬਾਅਦ ਦਰਜ਼ਨਾਂ ਤੋਂ ਵੱਧ ਮੱਝਾਂ ਨੇ ਦਮ ਤੋੜ ਦਿੱਤਾ,,,,,

ਫਿਲਹਾਲ ਮੱਝਾਂ ਦੇ ਮਾਲਕਾਂ ਨੇ ਦੱਸਿਆ ਪਾਣੀ ਪੀਣ ਕਾਰਨ ਮੱਝਾਂ ਦੀ ਮੌਤ ਹੋਈ ਹੈ ਬਾਕੀ ਅਸਲ ਕਾਰਨ ਕੀ ਨੇ ਇਹ ਤਾਂ ਸਬੰਧਤ ਪ੍ਰਸ਼ਾਸਨ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਫਾਇਰ ਬ੍ਰਿਗੇਡ ਨੂੰ ਲੈਕੇ ਵੱਡਾ ਐਲਾਨ

htvteam

ਮੀਂਹ ਨਾਲ ਬਰਬਾਦ ਹੋਈ ਫਸਲ ਵਾਲੇ ਕਿਸਾਨ ਹੁਣ ਨਾ ਘਬਰਾਉਣ, ਘਰ-ਘਰ ਸਰਕਾਰ ਕਰੂ ਆਹ ਕੰਮ !

htvteam

ਗ੍ਰੰਥੀ ਤੇ ਬੁੱਢੇ ਪ੍ਰਧਾਨ ਤੋਂ ਸਤਾਈ ਜਵਾਨ ਕੁੜੀ ਟ੍ਰਾਲੀ ‘ਤੇ ਚੜ੍ਹੀ, ਫੇਰ ਥਾਣੇ ਸਾਹਮਣੇ ਹੋਇਆ ਅਜਿਹਾ ਕੰਮ LIVE

htvteam

Leave a Comment