Htv Punjabi
Punjab Video

ਗ੍ਰੰਥੀ ਸਾਥੀ ‘ਤੋਂ ਆਪਣੇ ਪੈਸੇ ਲੈਣ ਗਏ ਜ-ਵਾਕ ਨੂੰ ਦੇਖੋ ਕਿਵੇਂ ਮਿਲੀ ਮੌ-ਤ ?

ਇਹ ਤਸਵੀਰਾਂ ਜ਼ਿਲ੍ਹਾਂ ਤਰਨਤਾਰਨ ਦੇ ਪਿੰਡ ਗੋਹਲਵੜ ਦੀਆਂ ਨੇ ਜਿੱਥੋਂ ਦੇ ਇਕ ਗ੍ਰੰਥੀ ਸਿੰਘ ਨੇ ਅਜਿਹਾ ਚੰਨ੍ਹ ਚਾੜ ਦਿੱਤਾ ਕੀ ਜਿਸਤੋਂ ਬਾਅਦ ਪੂਰੇ ਪਿੰਡ ਚ ਹਾਹਾਕਾਰ ਮੱਚ ਗਈ ਤੇ ਲੋਕਾਂ ਦੀ ਰੂਹ ਕੰਬ ਉੱਠੀ ਹਾਂ ਤਸਵੀਰਾਂ ਚ ਨਜ਼ਰ ਆ ਰਿਹਾ 16 ਸਾਲਾਂ ਮਨਪ੍ਰੀਤ ਸਿੰਘ ਜੋ ਕਿ ਦਸਵੀਂ ਜਮਾਤ ਚ ਪੜਦਾ ਸੀ ਤੇ ਨਾਲ ਨਾਲ ਪਿੰਡ ਵਰਪਾਲ ਦੇ ਗੁਰੂ ਘਰ ਚ ਪਾਠ ਵੀ ਕਰਦਾ ਸੀ ,ਦਰਸਲ ਮਨਪ੍ਰੀਤ ਸਿੰਘ ਆਪਣੇ ਸਾਥੀ ਜ਼ਸ਼ਨਪ੍ਰੀਤ ਸਿੰਘ ਨਾਲ ਮਿਲਕੇ ਪਿੰਡ ਗੋਹਲਵੜ ਦੇ ਗ੍ਰੰਥੀ ਸ਼ੁਬਕਰਨ ਸਿੰਘ ਕੋਲ ਪੈਸੇ ਲੈਣ ਗਿਆ ਸੀ ਜਿੱਥੈ ਪੈਸਿਆ ਦੇ ਬਦਲੇ ਮਨਪ੍ਰੀਤ ਸਿੰਘ ਨੂੰ ਮੌਤ ਤੇ ਉਸਦੇ ਸਾਥੀ ਜਸ਼ਨਪ੍ਰੀਤ ਸਿੰਘ ਨੂੰ ਜ਼ਖਮੀ ਕਰ ਦਿੱਤਾ ਜਿਸਨੂੰ ਨੇੜੇ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਏਸ ਬਾਬਤ ਜਾਣਕਾਰੀ ਦਿੰਦੇ ਹੋਏ ਪੀੜਤਾਂ ਦੇ ਕਰੀਬੀ ਨੇ ਅੱਗੇ ਜੋ ਦੱਸਿਆ ਉਹ ਸੁਣਕੇ ਤੁਹਾਡੀ ਰੂਹ ਕੰਬ ਜਾਵੇਗੀ,,,,,,,,

ਉੱਥੇ ਹੀ ਮੌਕੇ ਤੇ ਪਹੁੰਚ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,ਐਸ ਐਚ ਓ ਸੁਨੀਲ ਕੁਮਾਰ ਨੇ ਦੱਸਿਆ ਕੀ ਮੁਲਜ਼ਮ ਸ਼ੁਬਕਰਨ ਸਿੰਘ ਵਾਰਦਾਤ ਨੂੰ ਅੰ ਜ਼ਾਮ ਦੇਕੇ ਮੌਕੇ ਤੋਂ ਫਰਾਰ ਹੋ ਗਿਆ ਤੇ ਪੀੜਤਾਂ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਐ ਤੇ ਜਲਦ ਹੀ ਉਸਨੂੰ ਕਾਬੂ ਕਰ ਲਿਆ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਨ ਵਾਲੇ ਨੂੰ ਰਿਮਾਂਡ ਤੋਂ ਬਾਅਦ ਭੇਜਿਆ ਜੇਲ੍ਹ

htvteam

ਪਾਰਲਰ ਵਿੱਚ ਮਸਾਜ ਕਰਵਾਉਣ ਗਏ ਨੌਜਵਾਨ ਨੂੰ ਕਿਹਾ ਆ ਕੰਮ ਕਰ, ਮਨ੍ਹਾਂ ਕਰਨ ‘ਤੇ ਤੋੜ ਦਿੱਤੀਆਂ ਸਾਰੀਆਂ ਹੱਡੀਆਂ

Htv Punjabi

ਪੰਜਾਬ ਪੁਲਿਸ ਨੇ ਚੱਕਤੇ ਫੱਟੇ,ਕਰਤਾ ਉਹ ਕੰਮ ਨਾਲੇ ਕਰਲੀ ਆਪਣੀ ਜਾਨ ਸੁਖਾਲੀ ਨਾਲੇ ਮੰਤਰੀ ਰੰਧਾਵੇ ਦੀ

Htv Punjabi

Leave a Comment