Htv Punjabi
Punjab Video

ਪੰਜਾਬ ਦੇ ਪਿੰਡਾਂ ‘ਚ ਰਾਤਾਂ ਨੂੰ ਬੰਦਿਆਂ ਨਾਲ ਆਹ ਕੀ ਹੋਣ ਲੱਗਿਆ

ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਥਾਣਾ ਢਿੱਲਵਾਂ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਚ ਆਏ ਦਿਨ ਹੋ ਰਹੀਆਂ ਕਤਲ ਦੀਆਂ ਵਾਰਦਾਤਾਂ ਕਾਰਨ ਪਿੰਡਾਂ ਦੇ ਪਿੰਡਾਂ ਦੇ ਦਹਿਲ ਉੱਠੇ ਨੇ ,ਇਹ ਤਸਵੀਰਾਂ ਪਿੰਡ ਚੱਕੋਕੀ ਦੀਆਂ ਨੇ ਜਿੱਥੇ ਖੇਤਾਂ ਚ ਬਣੇ ਡੇਰੇ ਤੇ ਬੀਤੀ ਰਾਤ ਆਪਣੇ ਕੰਮ ਕਾਰਨ ਸਮੇਟ ਚੰਦਰ ਕਿਰਕਿਟਾ ਨਾਮ ਦਾ ਪ੍ਰਵਾਸੀ ਮਜ਼ਦੂਰ ਮੋਟਰ ਤੇ ਚੈਨ ਦੀ ਨੀਂਦ ਸੁੱਤਾ ਸੀ ਪਰ ਰਾਤੋ ਰਾਤ ਮੋਟਰ ਤੇ ਅਜਿਹਾ ਕੁਝ ਹੋਇਆ ਕੀ ਜਿਸਨ੍ਹੇ ਪੂਰੇ ਪਿੰਡ ਵਾਸੀਆਂ ਨੂੰ ਡਰਾਕੇ ਰੱਖ ਦਿੱਤਾ ਜੀ ਹਾਂ ਜਦੋਂ ਚਾਹ ਦਾ ਢੋਲੀ ਲੈਕੇ ਸਵੇਰੇ ਡੇਰੇ ਦਾ ਮਾਲਕ ਕਰਮ ਸਿੰਘ ਆਇਆ ਤਾਂ ਪ੍ਰਵਾਸੀ ਮਜ਼ਦੂਰ ਦੀ ਹਾਲਤ ਦੇਖ ਉਸਦੇ ਸਾਂਹ ਸੁੱਕ ਗਏ ਜਿਸਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਤੇ ਫਿਰ ਪੁਲਿਸ ਨੇ ਤਫਤੀਸ਼ ਸ਼ੁਰੂ ਕੀਤੀ,ਏਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਰਮ ਸਿੰਘ ਨੇ ਦੱਸਿਆ ਕੀ ਅਣਪਛਾਤਿਆਂ ਨੇ ਪ੍ਰਵਾਸੀ ਦਾ ਕਤਲ ਕਰ ਦਿੱਤਾ,,,,,,,,,

ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਪ੍ਰਵਾਸੀ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,ਤਾਂ ਦੱਸ ਦਈਏ ਕਿ ਮ੍ਰਿਤਕ ਦੀ ਪਹਿਚਾਣ ਚੰਦਰ ਕਿਰਕਿਟਾ ਪੁੱਤਰ ਬੰਧਨ ਕਿਰਕਿਟਾ ਜ਼ਿਲਾ ਸ਼ਿਮਡਿਗਾ (ਝਾਰਖੰਡ ) ਵਜੋ ਹੋਈ ਹੈ ਉਹ ਪਿਛਲੇ ਤਕਰੀਬਨ 20 ਸਾਲ ਤੋ ਕਰਮ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਮੁਗਲ ਚੱਕ( ਢਿਲਵਾਂ) ਦੇ ਡੇਰੇ ਚਕੋਕੀ ਮੰਡ ਵਿਖੇ ਇਕੱਲਾ ਹੀ ਰਹਿ ਰਿਹਾ ਸੀ ਜਿਸਦਾ ਬੀਤੀ ਰਾਤ ਕਤਲ ਕਰ ਦਿੱਤਾ ਗਿਆ ਇਹ ਕਤਲ ਕਿਸਨੇ ਤੇ ਕਿਉ ਕੀਤਾ ਕੀ ਵਜ੍ਹਾ ਹੋ ਸਕਦੀ ਹੈ ਇਹ ਦੇਖਣਾ ਹੋਵੇਗਾ ਪੁਲਿਸ ਦੀ ਜਾਂਚ ਤੋਂ ਬਾਅਦ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਗਾਤਾਰ ਹੋ ਰਹੀਆਂ ਬਰਸਾਤਾਂ ਕਾਰਨ ਪੰਜਾਬ ਚ ਹੜ੍ਹ ਵਰਗੇ ਹਾਲਾਤ !

htvteam

ਮੁਸਲਮਾਨ ਮਸੀਤਾਂ ‘ਚ ਬੈਠਕੇ ਕਰ ਰਹੇ ਨੇ ਅਜਿਹਾ ਕੰਮ, ਦੇਖੇ ਹੋਏਗਾ ਮਾਣ

htvteam

ਕਈ ਸਵਾਲ ਪਿੱਛੇ ਛੱਡ ਗਏ ਹੈ ਅੰਮ੍ਰਿਤਸਰ ‘ਚ ਲੱਗੀ ਸ਼ਾਲ ਫੈਕਟਰੀ ਦੀ ਅੱਗ

Htv Punjabi

Leave a Comment