Htv Punjabi
Punjab Video

ਭਾਰੀ ਮੀਂਹ ਪੈਣ ਕਾਰਨ ਵੱਡੇ ਸਿਆਸਤਦਾਨ ਦਾ ਸ਼ਹਿਰ ਡੁੱਬਿਆ ਪਾਣੀ ‘ਚ

ਪਹਿਲੀ ਨਜ਼ਰ ਇਹ ਖੜ੍ਹੇ ਪਾਣੀ ਦੀਆਂ ਤਸਵੀਰਾਂ ਨੂੰ ਦੇਖ ਹੋਰ ਕੋਈ ਐਵੇਂ ਸੋਚ ਰਿਹਾ ਹੋਵੇਗਾ ਕੀ ਸ਼ਾਇਦ ਇਹ ਲੋਕ ਕਿਸੇ ਟੋਭੇ ਵਿੱਚੋਂ ਦੀ ਲੰਘਦੇ ਹੋਣ ਪਰ ਜਵਾਬ ਅਜਿਹਾ ਕੁਝ ਨਹੀਂ ਹੈ ਹੋਰਾਂ ਵਾਂਗ ਤੁਸੀ ਭੁੱਲੇਖਾ ਖਾ ਗਏ ਦਰਸਲ ਇਹ ਤਸਵੀਰਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਸ਼ਹਿਰ ਦੇ ਸੰਗਰੂਰ ਦੇ ਮੇਨ ਬਜ਼ਾਰ ਦੀਆਂ ਜਿੱਥੇ ਮੀਂਹ ਦੇ ਪਾਣੀ ਨਾਲ ਇਹ ਬਜ਼ਾਰ ਟੋਬਾ ਦਾ ਰੂਪ ਧਾਰ ਚੁੱਕਿਆ ਹੈ ਤਸਵੀਰਾਂ ਚ ਤੁਸੀ ਦੇਖ ਕੀ ਲੋਕਾਂ ਦੇ ਗੋਡਿਆਂ ਗੋਡਿਆਂ ਤੱਕ ਪਾਣੀ ਚੜ ਚੁੱਕਿਆ ਹੈ ਤੇ ਲੋਕਾਂ ਦੇ ਵਾਹਨਾਂ ਰੋਡ ਦੇ ਅੱਧ ਵਿਚਕਾਰ ਪਾਣਂੀ ਚ ਰੁਕ ਚੁੱਕੇ ਹਨ ਕਿਉਂਕੀ ਵਾਹਨਾਂ ਦੇ ਈਜਣਾਂ ਚ ਪਾਣੀ ਪੈਣ ਕਾਰਨ ਕੋਈ ਤਕਨੀਕੀ ਖਰਾਬੀ ਆ ਗਈ ਹੋਵੇ ਜਿਸਦੇ ਕਾਰਨ ਲੋਕ ਕਾਫੀ ਤੰਗ ਪ੍ਰੇਸ਼ਾਨ ਹੋ ਚੁੱਕੇ,,,,,,,,,

ਸੋ ਥੋੜੇ ਜਹੇ ਮੀਂਹ ਦੇ ਪਾਣੀ ਨੇ ਸ਼ਹਿਰ ਚ ਵਿਕਾਸ ਕਾਰਜਾਂ ਦੀ ਪੋਲ੍ਹ ਖੋਲ੍ਹ ਦਿੱਤੀ ਹੈ ਜੇਕਰ ਹੁਣ ਇਹ ਹਾਲ ਰੱਬ ਨਾ ਕਰੇ ਜੇਕਰ ਕੋਈ ਵੱਡੀ ਆਫਤ ਆ ਜਾਵੇ ਜਿਵੇਂ ਪਹਿਲਾਂ ਹੜ੍ਹ ਆਏ ਸਨ ਤਾਂ ਉਸ ਹਲਾਤਾਂ ਚ ਸਰਕਾਰ ਕੀ ਕਰੇਗੀ,ਸੋ ਸਰਕਾਰ ਨੂੰ ਚੁੱਕਟਲੇ ਬਾਜ਼ੀ ਛੱਡਕੇ ਪੰਜਾਬ ਦੇ ਮਸਲਿਆਂ ਦੇ ਵਿਕਾਸ ਕਾਰਜਾਂ ਵੱਲ ਧਿਆਨ ਦੇਣ ਦੀ ਲੋੜ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੁਕਾਨ ‘ਤੇ ਰਸਗੁੱਲੇ ਤੇ ਬਰਫੀ ਬਣਾਉਂਦੇ ਬਣਾਉਂਦੇ ਬੰਦੇ ਨੇ; ਹਲਵਾਈ ਦੀ ਘਰਵਾਲੀ ਨਾਲ ਬਣਾ ਲਏ

htvteam

ਜੇਕਰ ਤੁਹਾਨੂੰ ਦਿਖਾਈ ਦੇਵੇ ਇਹ ਦਰੱਖਤ ਤਾਂ ਫਟਾ-ਫਟਾ ਕਰੋ ਆਹ ਕੰਮ

htvteam

ਹੁਣੇ-ਹੁਣੇ ਆਹ ਸ਼ਹਿਰ ਤੋਂ ਆਈ ਮੰਦ-ਭਾਗੀ ਖਬਰ

htvteam

Leave a Comment