Htv Punjabi
Punjab Video

ਹੁਣੇ-ਹੁਣੇ ਆਹ ਸ਼ਹਿਰ ‘ਚ ਵਾਪਰਿਆ ਭਿ ਆ ਨ ਕ ਹਾ-ਦਸਾ

ਗੁਰਦਾਸਪੁਰ ਬਹਿਰਾਮਪੁਰ ਰੋਡ ਦੇ ਉੱਪਰ ਪਿੰਡ ਡਾਲਾ ਦੇ ਨਜ਼ਦੀਕ ਉਸ ਵੇਲੇ ਬੈਠੇ ਬਿਠਾਏ ਲੋਕਾਂ ਨੂੰ ਭਾਜੜਾ ਪੈ ਗਈਆਂ ਜਦੋਂ ਗੁਰਦਾਸਪੁਰ ਦੀ ਤਰਫ ਤੋਂ ਆ ਰਹੀ ਤੇਜ ਰਫ਼ਤਾਰ ਸਵਿਫਟ ਕਾਰ ਲੱਕੜ ਦੇ ਖੋਖੇ ਨੂੰ ਉਡਾ ਕੇ ਸਿੱਧੀ ਸਫੈਦੇ ਦੇ ਦਰਖ਼ਤ ਵਿੱਚ ਜਾ ਟਕਰਾਈ,, ਹਸਦਾ ਵਾਪਰਦੇ ਸਾਰ ਕਾਰ ਚ ਬੈਠੀਆਂ ਸਵਾਰੀਆਂ ਦਾ ਚੀਕ ਚਿਹਾੜਾ ਪੈ ਗਿਆ,,ਨੇੜੇ ਮੌਜੂਦ ਘਰਾਂ ਚੋ ਲੋਕ ਬਾਹਰ ਆਏ ਤੇ ਟਾਕੀਆਂ ਪੱਟ ਪੱਟ ਜ਼ਖਮੀ ਬਾਹਰ ਕੱਢੇ,, ਇਸ ਪੂਰੇ ਹਾਸੇ ਦੀ ਵੀਡੀਓ ਕੈਮਰੇ ਚ ਕੈਦ ਹੋ ਗਈ,,,,,,,,

ਮੌਕੇ ਦੇ ਮੌਜੂਦ ਲੋਕਾਂ ਦੇ ਮੁਤਾਬਿਕ ਤੇਜ਼ ਰਫਤਾਰ ਕਾਰ ਜੋ ਕਿ ਗੁਰਦਾਸਪੁਰ ਦੀ ਤਰਫ ਤੋਂ ਆ ਰਹੀ ਤੀ ਸਿੱਧੇ ਹੀ ਡਾਲਾ ਪਿੰਡ ਤੋਂ ਅੱਗੇ ਆਉਂਦਿਆਂ ਹੀ ਇੱਕ ਤਿੱਖਾ ਮੋੜ ਹੋਣ ਦੇ ਕਾਰਨ ਅਨਬੈਲੈਂਸ ਹੋ ਕੇ ਇੱਕ ਲਕੜ ਦੇ ਖੋਖੇ ਦੇ ਵਿੱਚ ਤੇ ਫਿਰ ਸਫੈਦੇ ਦੇ ਵਿੱਚ ਜਾ ਟਕਰਾਈ ਜਿਸ ਦੇ ਨਾਲ ਖੋਖਾ ਸੜਕ ਦੇ ਉੱਪਰ ਹੀ ਹੇਠਾਂ ਪਲਟ ਗਿਆ ਅਤੇ ਕਾਰ ਦੇ ਦੋਨੋਂ ਏਅਰ ਬੈਗ ਖੁੱਲ ਗਏ ਜਿੱਥੇ ਵਿੱਚ ਬੈਠੀਆਂ ਸਵਾਰੀਆਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਹਨ। ਮੌਕੇ ਤੇ ਮੌਜੂਦ ਲੋਕਾਂ ਨੇ ਐਬੂਲੈਂਸ ਨੂੰ ਫੋਨ ਕੀਤਾ ਪਰ ਐਮਬੂਲੈਂਸ ਲੇਟ ਹੋਣ ਕਾਰਨ ਨਜ਼ਦੀਕ ਹੀ ਇਕ ਘਰ ਦੇ ਪਰਿਵਾਰਿਕ ਮੈਂਬਰਾਂ ਨੇ ਆ ਕੇ ਗੰਭੀਰ ਜਖਮੀ ਹੋਏ ਲੋਕਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ,,,,,,,,

ਦੱਸਿਆ ਜਾ ਰਿਹਾ ਕਿ ਇਸ ਬਾਰੇ ਬਹਿਰਾਮਪੁਰ ਥਾਣਾ ਦੇ ਐਸਆਈ ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਹਾਦਸੇ ਸੰਬੰਧਿਤ ਜਖਮੀਆਂ ਨਾਲ ਸਿਵਲ ਹਸਪਤਾਲ ਵਿਖੇ ਜਾ ਕੇ ਗੱਲਬਾਤ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਅਤੇ ਹਾਦਸਾ ਕਿਸ ਤਰ੍ਹਾਂ ਵਾਪਰਿਆ ਇਸ ਸਬੰਧੀ ਕਾਰ ਦੇ ਡਰਾਈਵਰ ਤੋਂ ਪੁੱਛਗਿੱਛ ਕਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਖੇਤ ਮਜ਼ਦੂਰਾਂ ਤੇ ਕਿਸਾਨਾਂ ‘ਚ ਹੋਇਆ ਸਿੱਧਾ ਮੁਕਾਬਲਾ, ਕਿਸਾਨ ਗੋਲੀਆਂ ਚਲਾਉਂਦੇ ਰਹੇ ਤੇ ਮਜ਼ਦੂਰ ਇੱਟਾਂ ਪੱਥਰ  

Htv Punjabi

ਤਿੱਤਲੀ ਵਾਲੀ ਕ੍ਰੀਮ ਲਗਾਓ ਵਿਆਹ ਤੋਂ ਪਹਿਲਾਂ ਵਾਲੀ ਫੋਟੋ ਨਾਲ ਚਿਹਰਾ ਮਿਲਾਓ

htvteam

ਸਰਕਾਰ ਦੇ ਇਸ ਫੈਸਲੇ ਤੋਂ ਵਿਦਿਆਰਥੀ ਹੋਏ ਔਖੇ ਕੁੜੀਆਂ ਬਾਰੇ ਪਾ ਲਿਆ ਰੌਲਾ, ਦੇਖੋ ਕੀ ਬਣਦੈ!

Htv Punjabi

Leave a Comment