Htv Punjabi
Punjab Video

ਪਤਨੀ ਨੂੰ ਛੱਡ ਪਤੀ ਦੂਸਰੀ ਲੜਕੀ ਨਾਲ ਹੋਟਲ ‘ਚ ਮਨਾ ਰਹੇ ਸੀ ਰੰਗ ਰਲੀਆਂ, ਉਪਰੋਂ ਪਹੁੰਚ ਗਏ ਨਿਹੰਗ ਪਾਤਾ ਗਾਹ

ਪਹਿਲੀ ਪਤਨੀ ਨੂੰ ਛੱਡ ਕੇ ਦੂਜੀ ਲੜਕੀ ਨਾਲ ਹੋਇਆ ਫਰਾਰ ਤੇ ਹੋਟਲ ਚਮਣਾ ਰਹੇ ਸੀ ਰੰਗ ਰਲੀਆਂ,, ਪਹਿਲੀ ਪਤਨੀ ਤੇ ਪਰਿਵਾਰ ਨੂੰ ਲੱਗੀ ਭਿਣਕ ਹੋਟਲ ਦੇ ਬਾਹਰ ਕੀਤਾ ਹੰਗਾਮਾ,,ਪਹਿਲੀ ਪਤਨੀ ਦੇ ਪਰਿਵਾਰਕ ਮੈਂਬਰ ਹੋਟਲ ਦੇ ਵਿੱਚ ਜਾਕੇ ਉੱਥੇ ਮੌਕੇ ਤੇ ਹੀ ਦੋਨਾਂ ਨੂੰ ਕੁੜੀ, ਮੁੰਡੇ ਨੂੰ ਕੀਤਾ ਕਾਬੂ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੋਵਾਂ ਦੀ ਕੀਤੀ ਗਈ ਕੁੱਟਮਾਰ। ਤਾਂ ਉਥੋਂ ਲੰਘ ਰਹੇ ਰਾਹਗੀਰਾਂ ਦੇ ਵੱਲੋਂ ਦਿੱਤੀ ਗਈ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਨੂੰ ਸ਼ਿਕਾਇਤ ,,,,,,,,

ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਤਾਂ ਉਨਾ ਕੁੜੀ ਮੁੰਡੇ ਨੂੰ ਲਿਆ ਆਪਣੇ ਕਬਜ਼ੇ ਵਿੱਚ ਤੇ ਆਪਣੇ ਨਾਲ ਥਾਣੇ ਲਿਜਾਕੇ ਕੀਤੀ ਕਾਰਵਾਈ ਸ਼ੁਰੂ,,,,,,,,, ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਪੀੜਤ ਪਰਿਵਾਰ ਨੂੰ ਕਿ ਇਨਸਾਫ ਦਵਾਇਆ ਜਾਂਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਖੇਤਾਂ ਚ ਬਿਨਾਂ ਡਰਾਈਵਰ ਤੋਂ ਚੱਲੂ ਟਰੈਕਟਰ, ਕਿਸਾਨ ਵੱਟ ਤੇ ਬੈਠਾ ਦੇਖੁ

htvteam

ਪ੍ਰਵਾਸਣ ਕੁੜੀ ਦੇ 2 ਪੰਜਾਬੀ ਮੁੰਡੇ ਹੋਏ ਆਸ਼ਿਕ, ਚਾੜਤਾ ਚੰਨ

htvteam

ਅੱਧੀ ਰਾਤ ਨੂੰ ਚੋਰੀ – ਚੋਰੀ ਮਾਂ ਬਲਾਉਂਦੀ ਸੀ ਆਪਣੇ ਆ-ਸ਼ਕ ਨੂੰ ਘਰੇ

htvteam

Leave a Comment