Htv Punjabi
Punjab Religion Video

ਗ-ਲ-ਤ ਬੰਦੇ ਨੂੰ ਦੇਖੋ ਕਿਵੇਂ ਸਿੰਘਾਂ ਨੇ ਸਿਖਾਇਆ ਸਬਕ ?

ਬਟਾਲਾ ਦੇ ਡੇਰਾ ਰੋਡ ਫਲਾਈ ਓਵਰ ਦੇ ਥੱਲੇ ਪਰਵਾਸੀ ਲਗਾ ਰਿਹਾ ਸੀ ਬੀੜੀ ਦੇ ਸੂਟੇ,, ਉਥੇ ਖੜੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਪ੍ਰਵਾਸੀ ਨੂੰ ਮਾਰਿਆ ਦਬਕਾ ਤਾਂ ਮਾਹੌਲ ਹੋ ਗਿਆ ਗਰਮ,, ਨਿਹੰਗ ਸਿੰਘ ਤੇ ਪਰਵਾਸੀ ਦੇ ਝਗੜੇ ਨੂੰ ਖਤਮ ਕਰਵਾਉਣ ਆਏ ਨੌਜਵਾਨ ਨੂੰ ਪੈ ਗਿਆ ਮਹਿੰਗਾ ਤੇ ਨਿਹੰਗ ਸਿੰਘਾਂ ਨੇ ਚਾੜਤਾ ਕੁਟਾਪਾ,, ਵੀਰ ਜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ।

ਬੈਡ ਤੇ ਜ਼ਖਮੀ ਪਿਆ ਇਹ ਨੌਜਵਾਨ ਉਹੀ ਨੌਜਵਾਨ ਹ ਜੋ ਨਿਹੰਗ ਸਿੰਘਾਂ ਦੀ ਲੜਾਈ ਦੇ ਵਿੱਚ ਜਾ ਕੇ ਲੜਾਈ ਖਤਮ ਕਰਵਾਉਣ ਲੱਗਿਆ ਸੀ ਜਾਣਕਾਰੀ ਦੇ ਅਨੁਸਾਰ ਬਟਾਲਾ ਡੇਰਾ ਰੋਡ ਫਲਾਈ ਓਵਰ ਦੇ ਥੱਲੇ ਨਿਹੰਗ ਸਿੰਘ ਪਿਛਲੇ 25 ਦਿਨਾਂ ਤੋਂ ਆਪਣਾ ਅੱਡਾ ਲਗਾ ਕੇ ਸਰਦਾਈ ਵੇਚਣ ਦਾ ਕੰਮ ਕਰ ਰਹੇ ਸੀ ਉਥੇ ਪੰਜਾਬ ਕਦਮਾਂ ਦੀ ਦੂਰੀ ਤੇ ਇੱਕ ਅੰਡੇ ਵੇਚਣ ਵਾਲੇ ਦਾ ਠੇਲਾ ਲੱਗਿਆ ਹੋਇਆ ਸੀ ਠੇਲਾ ਪਿਛਲੇ 20 ਸਾਲਾਂ ਤੋਂ ਉਥੇ ਲੱਗਿਆ ਪਰ ਠੇਲੇ ਦੇ ਕੋਲ ਆ ਕੇ ਇੱਕ ਪਰਿਵਾਸੀ ਬੀੜੀ ਪੀਣ ਲੱਗਿਆ ਤਾਂ ਇਸ ਗੱਲ ਦੇ ਉੱਤੇ ਸਿੰਘਾਂ ਨੇ ਉਸ ਨੂੰ ਰੋਕਿਆ ਪਰਿਵਾਰ ਸੀ ਮਜ਼ਦੂਰ ਨੇ ਹੱਥ ਜੋੜ ਕੇ ਆਪਣਾ ਖੈੜਾ ਛੜਵਾ ਲਿਆ ਪਰ ਉੱਥੇ ਹੀ ਨੀਰਜ ਵਰਮਾ ਨੇ ਨਿਹੰਗ ਸਿੰਘ ਨੂੰ ਕਿਹਾ ਕਿ ਐਵੇਂ ਕਿਵੇਂ ਤੁਸੀਂ ਕਿਸੇ ਨੂੰ ਧਮਕਾ ਸਕਦੇ ਹੋ,, ਬੱਸ ਇਸੇ ਗੱਲ ਤੇ ਉਨਾਂ ਦੀ ਤਕਰਾਰਬਾਜ਼ੀ ਹੋ ਗਈ ਤਾਂ ਨਿਹੰਗ ਸਿੰਘ ਨੇ ਉਸਦੇ ਸਿਰ ਤੇ ਡੰਡਾ ਮਾਰ ਦਿੱਤਾ ਜਿਸ ਦੌਰਾਨ ਉਹ ਜ਼ਖਮੀ ਹੋ ਗਿਆ,,,,,,,,

ਉਥੇ ਹੀ ਇਸ ਸਾਰੀ ਘਟਨਾ ਤੇ ਨਿਹੰਗ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਕੀ ਕਿਹਾ ਤੁਸੀਂ ਖੁਦ ਹੀ ਸੁਣ ਲਓ,,,,,,,,, ਉਥੇ ਹੀ ਜੀਆਰਪੀ ਪੁਲਿਸ ਪਰਮਜੀਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਆਰੋਪੀਆਂ ਦੇ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ,,,,,,,,,,,ਖੈਰ ਹੋ ਦੇਖਣਾ ਹੋਵੇਗਾ ਕਿਉਂਕਿ ਪੁਲਿਸ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਤਾਂ ਦੇ ਦਿੱਤਾ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਆਖਰ ਕਾਰਵਾਈ ਕੀ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਗਵੰਤ ਮਾਨ ਦੇ ਘਰ ਮੂਹਰੇ ਹੋਇਆ ਬਾਦਲ-ਕੈਪਟਨ ਵਾਲਾ ਕੰਮ; ਦੇਖੋ ਵੀਡੀਓ

htvteam

ਵੀਡੀਓ ਤੋਂ ਬਾਅਦ ਅੰਮ੍ਰਿਤਪਾਲ ਦੀ ਆਡੀਓ ਹੋਈ ਵਾਇਰਲ, ਕਰਤੇ ਬਹੁਤ ਹੀ ਵੱਡੇ ਖੁਲਾਸੇ ?

htvteam

ਤੌਬਾ ਤੌਬਾ ਐਨੇ ਭਿ) ਆਨ- ਕ ਹਾ& ਦਸੇ, ਰੌਂਗਟੇ ਖੜ੍ਹੇ ਕਰਨ ਵਾਲਿਆਂ ਤਸਵੀਰਾਂ ?

htvteam

Leave a Comment