Htv Punjabi
Punjab Video

ਪ੍ਰਵਾਸੀਆਂ ਨੂੰ ਕੰਮ ‘ਤੇ ਰੱਖਣ ‘ਤੋਂ ਪਹਿਲਾਂ ਦੇਖੋ ਖਬਰ, ਆਪਣੇ ਹੀ ਸੁੱਤੇ ਪਏ ਮਾਲਕ ਨਾਲ ਕਰਤਾ ਪੁੱ-ਠਾ ਕਾਰਾ

ਪੁਲਿਸ ਦੀ ਗ੍ਰਿਫਤ ਦੇ ਵਿੱਚ ਮੂੰਹ ਤੇ ਕਾਲਾ ਕੱਪੜਾ ਬੰਨੀ ਹੌਲੀ ਹੌਲੀ ਤੁਰਿਆ ਆਉਂਦਾ ਅੱਧ ਖੜਿਆ ਇਹ ਉਹ ਪਰਵਾਸੀ ਆ ਜਿਸ ਨੇ ਆਪਣੇ ਸੁੱਤੇ ਪਏ ਪੰਜਾਬੀ ਮਾਲਕ ਨਾਲ ਅਜਿਹਾ ਕੰਮ ਕਰ ਦਿੱਤਾ ਕਿ ਸੁਣ ਕੇ ਤੁਸੀਂ ਵੀ ਪ੍ਰਵਾਸੀਆਂ ਨੂੰ ਆਪਣੇ ਘਰਾਂ ਚ ਵਾੜਨ ਤੋਂ ਗੁਰੇਜ ਕਰੋਗੇ,, ਦਰਅਸਲ ਪਰਿਵਾਸੀ ਨੂੰ ਪੰਜਾਬੀ ਨੇ ਆਪਣੇ ਘਰ ਦੇ ਵਿੱਚ ਪਸ਼ੂਆਂ ਨੂੰ ਸੰਭਾਲਣ ਦੇ ਵਾਸਤੇ ਕੰਮ ਤੇ ਰੱਖਿਆ ਹੋਇਆ ਸੀ ਪਰ ਇਸਦੀ ਮਾਲਕ ਨੂੰ ਦੇਖ ਕੇ ਅਜਿਹੀ ਨੀਅਤ ਖਰਾਬ ਹੋ ਗਈ ਕਿ ਉਸਦੇ ਸੁੱਤੇ ਪਏ ਦਾ ਫਾਇਦਾ ਚੁੱਕਿਆ,, ਪਹਿਲਾਂ ਉਸਦੇ ਮੱਥੇ ਦੇ ਉੱਤੇ ਵਾਰ ਕੀਤਾ ਤੇ ਫਿਰ ਉਸਦੀ ਜੇਬ ਚ ਫਰੋਲਾ ਫਰਾਲੀ ਕਰਦੇ ਹੋਏ ਪੈਸੇ ਕੱਢੇ ਮੋਬਾਇਲ ਕੱਢਿਆ ਤੇ ਫਿਰ ਉਸੇ ਦਾ ਮੋਟਰ ਸਾਈਕਲ ਲੈ ਕੇ ਨੇਪਾਲ ਆਪਣੀ ਭੈਣ ਕੋਲ ਪਹੁੰਚ ਗਿਆ,, ਅੱਗੋਂ ਫਿਰ ਪੁਲਿਸ ਨੇ ਵੀ ਪੂਰੀ ਮੁਸ਼ਤਾਇਦੀ ਦੇ ਨਾਲ ਤਫਤੀਸ਼ ਕੀਤੀ ਤੇ ਜਦੋਂ ਆਪਣੇ ਭੈਣ ਦੇ ਘਰ ਇਹ ਪੈਗ ਲਗਾ ਰਿਹਾ ਸੀ ਤਾਂ ਮੌਕੇ ਤੇ ਪੁਲਿਸ ਨੇ ਦਬੋਚ ਲਿਆ,, ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਭੁਲੱਥ ਸੁਰਿੰਦਰ ਪਾਲ ਧੋਗੜੀ ਨੇ ਦੱਸਿਆ ਕਿ ਨੇਪਾਲ ਭੱਜਣ ਦੀ ਫਿਰਾਕ ਚ ਬਾਰਡਰ ਤੋ ਦੋਸ਼ੀ ਨੂੰ ਕਾਬੂ ਕੀਤਾ,,,,,,,

ਡੀ.ਐਸ.ਪੀ ਧੋਗੜੀ ਨੇ ਦੱਸਿਆ ਕਿ ਇਸ ਹਾਦਸੇ ਚ ਜਖਮੀ ਗੁਰਮੇਜ਼ ਸਿੰਘ ਦੇ ਸਿਰ ਚ ਗੰਭੀਰ ਸੱਟਾਂ ਲੱਗੀਆ ਹਨ ਜਿਸਦਾ ਜਲੰਧਰ ਦੇ ਨਿਜੀ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ ਤੇ ਇਲਾਜ਼ ਕਰ ਰਹੇ ਡਾਕਟਰ ਟੀਮ ਤੋ ਪੁਛਗਿੱਛ ਕਰਕੇ ਉਕਤ ਦੋਸ਼ੀ ਦੇ ਜੁਰਮ ਵਿੱਚ ਹੋਰ ਵਾਧਾ ਕੀਤਾ ਜਾਵੇਗਾ। ਡੀ.ਐਸਪੀ ਧੋਗੜੀ ਨੇ ਲੋਕਾ ਨੂੰ ਅਪੀਲ ਕੀਤੀ ਕਿ ਆਪਣੇ ਨੋਕਰ ਦੀ ਪੂਰੀ ਤਸਦੀਕ ਕਰਕੇ ਉਸਨੂੰ ਕੰਮ ਤੇ ਰੱਖਿਆ ਜਾਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

CM ਮਾਨ ਨੇ ਹੜ੍ਹ ਪੀੜਤ ਲੋਕਾਂ ਦੇ ਉਡਾਇਆ ਮਜ਼ਾਕ, ਕਰਵਾਇਆ ਫੋਟੋਸ਼ੂਟ

htvteam

ਦੇਖੋ ਕਿਹੜਾ ਵੱਡਾ ਤੋਹਫਾ ਦੇਣ ਜਾ ਰਹੀ ਹੈ ਸਰਕਾਰ ?

htvteam

ਇਸ ਜੰਗਲੀ ਫਲ ਦੇ ਫੈਨ ਨੇ PM ਨਰਿੰਦਰ ਮੋਦੀ

htvteam

Leave a Comment