Htv Punjabi
Punjab Video

ਆਹ ਖ਼ਤਰਨਾਕ ਬੰਦੇ ਕਰਨ ਜਾ ਰਹੇ ਸੀ ਵੱਡਾ ਕਾਂਡ

ਤਸਵੀਰਾਂ ਦੇ ਵਿੱਚ ਇੱਕ ਪੱਗ ਵਾਲਾ ਮੁੰਡਾ ਤੇ ਤਿੰਨ ਰੋਡੇ ਜਿਨਾਂ ਨੇ ਮੂੰਹ ਢਕੇ ਹੋਏ ਨੇ,ਇਹ ਉਹ ਖਤਰਨਾਕ ਲੋਕ ਨੇ ਜੋ ਕਿਸੇ ਦੀ ਵੀ ਜਾਨ ਸਕਿੰਟਾਂ ਚ ਲੈ ਸਕਦੇ ਨੇ,,, ਜੀ ਹਾਂ ਪੰਜਾਬ ਦੇ ਜਲੰਧਰ ਦਿਹਾਤ ਦੇ ਭੋਗਪੁਰ ਪੁਲਿਸ ਨੇ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਚਾਰ ਆਰੋਪੀਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ । ਪੁਲਿਸ ਨੇ ਇੰਟਰਸਿਟੀਓ ਆਪਰੇਸ਼ਨ ਦੇ ਦੌਰਾਨ ਜਲੰਧਰ ਬਟਾਲਾ ਰਾਜ ਮਾਰਗ ਤੇ 70 ਕਿਲੋਮੀਟਰ ਤੱਕ ਪਿੱਛਾ ਕਰਦੇ ਹੋਏ ਜੱਗੂ ਭਗਵਾਨ ਪੂਰੀਆਂ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਐਸਐਸਪੀ ਨੇ ਦੱਸਿਆ ਕਿ ਭੋਗਪੁਰ ਦੀ ਟੀਮ ਨੇ ਆਰੋਪੀਆਂ ਦਾ ਬਟਾਲਾ ਤੱਕ ਪਿੱਛਾ ਕੀਤਾ ਸੀ।

ਖੈਰ ਇਹਨਾਂ ਆਰੋਪੀਆਂ ਦੇ ਖਿਲਾਫ ਪੁਲਿਸ ਵੱਲੋਂ ਅੱਗੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਾਂਚ ਖੁਲਾਸੇ ਹੋਣਗੇ ਕਿ ਆਖਰ ਇਹਨਾਂ ਦੇ ਨਾਲ ਹੋਰ ਕਿਹੜੇ ਕਿਹੜੇ ਲੋਕ ਜੁੜੇ ਹੋਏ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਿਨ੍ਹਾਂ ਡਰਾਇਵਰ ਤੋਂ ਟ੍ਰੇਨ ਚੱਲਣ ਵਾਲੀ ਘਟਨਾ ਦਾ ਸੱਚਆਇਆ ਸਾਹਮਣੇ ? ਕਾਰਨ ਸੁਣ ਤੁਹਾਡੇ ਉੱਡ ਜਾਣਗੇ ਹੋਸ਼

htvteam

ਪੰਜਾਬ ‘ਚ ਤੇਜ਼ ਤੂਫਾਨ ਅਤੇ ਮੀਂਹ ਦਾ ਅਲਰਟ !

htvteam

ਅਦਾਲਤ ਨੇ ਭੇਜਿਆ ਜੇਲ੍ਹ, ਜੇਲ੍ਹ ਸੁਪਰੀਟੈਂਡੇਂਟ ਨੇ ਰੱਖਣ ਤੋਂ ਦਿੱਤਾ ਜਵਾਬ…….

Htv Punjabi

Leave a Comment