ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਨਾਮ ਨਾਂ ਤੇ ਠਾਹ ਠਾਹ ਕਰਕੇ ਹਥੌੜੇ ਮਾਰ ਰਿਹਾ ਇਹ ਕੋਈ ਹੋਰ ਨਹੀਂ ਸਗੋਂ ਲੁਧਿਆਣਾ ਕੇਂਦਰੀ ਤੋਂ ਆਮ ਆਧਦੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੇ ਹੁਣ ਤੁਸੀ ਸੋਚ ਰਹੇ ਹੋਵੋਗੇ ਕਿ ਭਲਾ ਇਹ ਵਿਧਾਇਕ ਗੋਗੀ ਪਾਰਟੀ ਤੋਂ ਤੇ ਕਿਤੇ ਬਾਗੀ ਤਾਂ ਨਹੀਂ ਗੋ ਗਏ ਪਰ ਅਜਿਹਾ ਕੁਝ ਨਹੀਂ ਹੈ ਜਨਾਬ ਇਹ ਜਨਾਬ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਨਾਮ ਉੱਤੇ ਹਥੌੜੇ ਮਾਰਕੇ ਆਪਣੇ ਨਰਾਜ਼ਗੀ ਕਿੱਸ ਉਤੇ ਕੱਢ ਰਹੇ ਨੇ ਉਹ ਤੁਸੀ ਆਪ ਹੀ ਸੁਣੋ ਲਵੋ ਵਿਧਾਇਕ ਦੇ ਜ਼ੁਬਾਨੀ,,,,,,,,,,,
ਏਸ ਮੌਕੇ ਵਿਧਾਇਕ ਗੋਗੀ ਨੇ ਬੁੱਢੇ ਨਾਲੇ ਦੀ ਸਫਾਈ ਨਾ ਹੋਣ ਦੇ ਪਿੱਛੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜ਼ਿੰਮੈਵਾਰ ਠਹਿਰਾਇਆ ਹੈ ਅਤੇ ਉਨ੍ਹਾਂ ਦੇ ਖਿਲਾਫ ਵਿਜੀਲੈਂਸ ਤੋਂ ਜਾਂਚ ਕਰਵਾਉਂਣ ਦੀ ਮੰਗ ਕੀਤੀ ਹੈ ਹੈਰਾਨੀ ਦੀ ਗੱਲ ਤਾਂ ਇਹ ਕਿ ਮੌਜੂਦਾ ਸਰਕਾਰ ਹੁੰਦੇ ਹੋਏ ਜੇਕਰ ਵਿਧਾਇਕ ਦੀ ਅਧਿਕਾਰੀ ਗੱਲ ਨਹੀਂ ਸੁਣ ਰਹੇ ਤਾਂ ਆਮ ਲੋਕਾਂ ਦੀ ਗੱਲ ਕੌਣ ਸੁਣੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
