Htv Punjabi
Punjab Video

ਅੱਤਵਾਦੀਆਂ ਨੇ ਗੱਡੀਓਂ ਲਾਹਕੇ ਮਾਸੂਮ ਪੰਜਾਬੀ ਨੂੰ ਮਾਰੀਆਂ ਗੋ—ਲੀ—ਆਂ

ਹੁਣੇ-ਹੁਣੇ ਵੱਡੀ ਖਬਰ ਸਾਹਮਣੇ ਆ ਰਹੀ ਐ, ਬੰਦੂਕ ਧਾਰੀਆਂ ਨੇ 23 ਪੰਜਾਬੀ ਲੋਕਾਂ ਨੂੰ ਗੱਡੀਆਂ ਚੋਂ ਉਤਾਰਕੇ ਗੋਲੀਆਂ ਨਾਲ ਭੁੰਨ੍ਹ ਦਿੱਤਾ ਇਕ ਇਕ ਕਰਕੇ ਦੋ ਦਰਜਨ ਲੋਕਾਂ ਨੂੰ ਨਿਸਾਨਾਂ ਬਣਾਇਆ ਹੈ ਏਸ ਖਬਰ ਦੇ ਸਾਹਮਣੇ ਆਉਂਦੇ ਹੀ ਪੂਰੀਆਂ ਦੁਨੀਆਂ ਚ ਹਾਹਾਕਾਰ ਮੱਚ ਗਈ ਐ,,,,,,,,,

ਇਕ ਵਾਰ ਫੇਰ ਦੱਸ ਦਈਏ ਕਿ ਏਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਐ ਜਿੱਥੇ 23 ਪੰਜਾਬੀ ਲੋਕਾਂ ਨੂੰ ਗੋਲੀਆਂ ਨਾਲ ਭੁੰਨ੍ਹ ਦਿੱਤਾ ਗਿਆ ਹੈ,,,,,,ਅਧਿਕਾਰੀਆਂ ਮੁਤਾਬਿਕ ਪਹਿਲਾਂ ਬੰਧੂਕ ਧਾਰੀਆਂ ਨੇ ਟਰੱਕ ਚ ਸਵਾਰ ਲੋਕਾਂ ਨੂੰ ਉਨ੍ਹਾਂ ਦੀ ਜ਼ਾਤ ਪਛਾਣੀ ਤੇ ਫੇਰ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪੂਰੀ ਘਟਨਾ ਚ 23 ਲੋਕਾਂ ਦੀ ਮੌਤ ਹੋ ਗਈ ਹੈ ਤੇ ਪੰਜ ਲੋਕ ਗੰਭੀਰ ਜ਼ਖਮੀ ਹੋ ਗਏ ਨੇ ਪੁਲਿਸ ਮੁਤਾਬਿਕ ਪੂਰੇ ਮਾਮਲੇ ਚ ਪਹਿਲਾਂ ਪੰਜਾਬ ਤੋਂ ਆਉਂਣ ਜਾਣ ਵਾਲੇ ਵਾਹਨਾਂ ਦੀ ਬੰਧੂਕ ਧਾਰੀਆਂ ਨੇ ਚੈਕਿੰਗ ਕੀਤੀ ਤੇ ਫਿਰ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ,,,,,,,

ਇਕ ਵਰ ਫੇਰ ਦੱਸ ਦਈਏ ਕਿ 23 ਪੰਜਾਬੀਆਂ ਦੇ ਮਾਰੇ ਜਾਣ ਤੋਂ ਬਾਅਦ ਪੂਰੀ ਦੁਨੀਆਂ ਹਾਹਕਾਰ ਮੱਚ ਗਈ ਹੈ ਦੱਸ ਦਈਏ ਕਿ ਇਹ ਘਟਨਾ ਪਾਕਿਸਤਾਨ ਦੇ ਬਲੋਚਿਸਤਾਨ ਦੀ ਐ ਜਿੱਥੋਂ ਦੇ ਇਕ ਸਿਨੀਅਰ ਅਧਿਕਾਰੀ ਅਧਿਕਾਰੀ ਨਜੀਬੁੱਲਾ ਕਾਕਰ ਨੇ ਦੱਸਿਆ ਕਿ ਅੱਤਵਾਦੀਆਂ ਨੇ ਪੰਜਾਬ ਨੂੰ ਬਲੋਚਿਸਤਾਨ ਨਾਲ ਜੋੜਨ ਵਾਲੇ ਹਾਈਵੇਅ ‘ਤੇ ਕਈ ਬੱਸਾਂ, ਟਰੱਕਾਂ ਅਤੇ ਵੈਨਾਂ ਨੂੰ ਰੋਕਿਆ।

ਇਸ ਦੌਰਾਨ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਪੰਜਾਬ ਤੋਂ ਆਉਣ ਵਾਲੇ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ।ਖੈਰ ਪਾਕਿਸਤਾਨ ਚ ਆਏ ਦਿਨ ਕੋਈ ਨਾ ਕੋਈ ਅੱਤਵਾਦੀ ਹਮਲਾ ਹੁੰਦਾ ਹੀ ਰਹਿੰਦਾ ਹੈ ਇਸਤੋ ਪਹਿਲਾ ਸ਼ਿਮੀਲਾਰ ਚ 9 ਅਪ੍ਰੈਲ ਨੂੰ ਅੱਤਵਾਦੀ ਹਮਲਾ ਦੇਖਣ ਨੂੰ ਮਿਲਿਆ ਸੀ ਖੈਰ ਅੱਤਵਾਦ ਨਾਲ ਨਜਿੱਠਣਾ ਪਾਕਿਸਤਾਨ ਲਈ ਕਿ ਵੱਡੀ ਚਣੌਤੀ ਬਣਿਆ ਹੋਇਆ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦਰਵਾਜ਼ੇ ਦੀਆਂ ਕੁੰਡੀਆਂ ਲਗਾਕੇ ਮੁੰਡਿਆਂ ਨੇ ਚੱਕਤਾ ਕੰਮ !

htvteam

ਕੋਰੋਨਾ ਦੌਰਾਨ ਜਲੰਧਰ ਗੁੰਡਾਗਰਦੀ ਦਾ ਵੀ ਬਣਿਆ ਅੱਡਾ, ਅਜਿਹੀ ਵਰਦਾਤ ਹੋਈ ਸੀਸੀਟੀਵੀ ਕੈਮਰੇ ‘ਚ ਕੈਦ, ਵੇਖਣ ਵਾਲੀਆਂ ਨੇ ਕੀਤੀਆਂ ਅੱਖਾਂ ਬੰਦ

Htv Punjabi

ਡਾਲੀ ਕਰਨ ਆਏ ਬਾਬੇ ਨਾਲ ਨੌਜਵਾਨ ਨੇ ਕੀਤਾ ਆਹ ਕਾਂਡ

htvteam

Leave a Comment