Htv Punjabi
Uncategorized

ਆਤਿਸ਼ੀ ਹੋਣਗੇ ਦਿੱਲੀ ਦੇ ਨਵੇਂ ਮੁੱਖ ਮੰਤਰੀ

– ਵਿਧਾਇਕ ਦਲ ਦੀ ਬੈਠਕ ‘ਚ ਲਿਆ ਗਿਆ ਫੈਸਲਾ

ਕੇਜਰੀਵਾਲ ਸਰਕਾਰ ਵਿੱਚ ਸਿੱਖਿਆ ਮੰਤਰੀ ਆਤਿਸ਼ੀ ਦਿੱਲੀ ਦੇ ਨਵੇਂ ਮੁੱਖ ਮੰਤਰੀ ਹੋਣਗੇ। ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ (ਆਪ) ਵਿਧਾਇਕ ਦਲ ਦੀ ਬੈਠਕ ਵਿੱਚ ਉਨ੍ਹਾਂ ਦੇ ਨਾਮ ਦਾ ਪ੍ਰਸਤਾਵ ਰੱਖਿਆ। ਆਮ ਆਦਮੀ ਪਾਰਟੀ ਦੀ ਵਿਧਾਇਕ ਦਲ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਆਤਿਸ਼ੀ ਨੂੰ ਦਿੱਲੀ ਦਾ ਨਵਾਂ ਮੁੱਖ ਮੰਤਰੀ ਬਣਾਇਆ ਜਾਵੇਗਾ।

ਆਮ ਆਦਮੀ ਪਾਰਟੀ ਦੇ ਆਗੂ ਸੌਰਭ ਭਾਰਦਵਾਜ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਮੁੱਖ ਮੰਤਰੀ ਬਣਨ ਵਿੱਚ ਦਿਲਚਸਪੀ ਨਹੀਂ ਰੱਖਦੀ। ਸੂਤਰਾਂ ਮੁਤਾਬਕ ਦਿੱਲੀ ਦੀ ਨਵੀਂ ਸਰਕਾਰ ‘ਚ ਕੋਈ ਉਪ ਮੁੱਖ ਮੰਤਰੀ ਨਹੀਂ ਹੋਵੇਗਾ। ਸਿਰਫ਼ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ

Related posts

ਵਿਗਿਆਨੀਆਂ ਨੇ ਕਰਤੀ ਵੱਡੀ ਭਵਿਖਵਾਣੀ,ਦੇਖੋ ਕਦੋਂ ਖ਼ਤਮ ਹੋਣ ਜਾ ਰਿਹੈ ਕੋਰੋਨਾ, ਸ਼ੁਕਰ ਐ ਭਾਰਤ ‘ਚ ਸਭ ਤੋਂ ਪਹਿਲਾਂ ਹੋਊ, ਦੇਖੋ ਕਿੱਥੇ ਕਦੋਂ ਹੋਵੇਗਾ ਕੋਰੋਨਾ! 

Htv Punjabi

ਕਰੋਨਾ ਮਹਾਂਮਾਰੀ: ਇਸ ਸ਼ਹਿਰ ‘ਚ ਕਰੋਨਾ ਮਰੀਜ਼ਾਂ ਨੂੰ ਲੈਕੇ ਖੜ੍ਹਾ ਹੋਇਆ ਨਵਾਂ ਈ ਪੰਗਾ, ਡਾਕਟਰ ਕਹਿੰਦੇ ਕਰੀਏ ਤਾਂ ਕੀਂ ਕਰੀਏ!

Htv Punjabi

ਇੱਕ ਅਜਿਹੀ ਵੀਰਾਨ ਜਗ੍ਹਾ, ਜਿਸ ਦੇ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੀ

Htv Punjabi

Leave a Comment