Htv Punjabi
Punjab Video

ਜੇਕਰ ਤੁਸੀਂ ਬਰਗਰ ਖਾਣ ਦੇ ਸ਼ੌਕੀਂਨ ਹੋ ਤਾਂ ਸਾਵਧਾਨ

ਜਦੋਂ ਗ੍ਰਾਹਕ ਵੱਲੋਂ ਸਵੀਗੀ ਤੋਂ ਆਰਡਰ ਕਰਕੇ ਅੰਮ੍ਰਿਤਸਰ ਦੇ ਮਸ਼ਹੂਰ ਰੈਸਟੋਰੈਂਟ ਆਰ ਕੇ ਫੂਡ ਪਲਾਜ਼ਾ ਵੱਲੋਂ ਬਰਗਰ ਮੰਗਵਾਇਆ ਗਿਆ ਤਾਂ ਬਰਗਰ ਦੇ ਵਿੱਚੋਂ ਸੁੰਡੀਆਂ ਤੁਰਦੀਆਂ ਨਜ਼ਰ ਆਈਆਂ।

ਪਰ ਜਦੋਂ ਰੈਸਟੋਰੈਂਟ ਵਾਲਿਆਂ ਨੂੰ ਫੋਨ ਕੀਤਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਅਗਲੀ ਵਾਰ ਆਰਡਰ ਕਰੋਗੇ ਤਾਂ ਸਾਨੂੰ ਇੱਕ ਵਾਰ ਪਹਿਲਾਂ ਫੋਨ ਕਰਕੇ ਦੱਸ ਦੇਣਾ।
ਆਨਲਾਈਨ ਆਰਡਰ ਕੀਤਾ ਬਰਗਰ ਗਿਫਟ ਮਿਲਿਆ ਸੁੰਡ
ਸੋਸ਼ਲ ਮੀਡੀਆ ‘ਤੇ ਵੀਡੀਓ ਹੋ ਰਹੀ ਹੈ ਵਾਇਰਲ
ਮੁੰਡਾ ਬਰਗਰ ਦੇ ਨਾਲ ਖਾ ਜਾਂਦਾ ਸੁੰਡ ‘ਤੇ ਫੇਰ ਕੀ ਹੁੰਦਾ ?
ਹੁਣ ਬਰਗਰ ਖਾਣ ਦੇ ਸ਼ੌਕੀਂਨ ਬਰਗਰ ਨਾਲ ਖਾਣਗੇ ਸੁੰਡ?
ਨਹੀਂ ਭਰੋਸਾ ਤਾਂ ਦੇਖੋ ਵੀਡੀਓ ਮੁੰਡੇ ਨੂੰ ਬਰਗਰ ਨਾਲ ਕੀ ਮਿਲਿਆ
ਅੱਗਿਓ ਆਰਡਰ ਦੇਣ ਵਾਲਾ ਕਹਿੰਦਾ ਕੋਈ ਨੀਂ ਫੋਨ ਕਰਿਆ ਕਰੋ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਪਣੇ ਹੀ ਘਰ ਦੇ ਵਿੱਚ ਪਤੀ ਪਤਨੀ ਕਰ ਰਹੇ ਸੀ ਗਲਤ ਕੰਮ

htvteam

ਬਠਿੰਡਾ ਦੇ ਪਿੰਡ ਹਰ ਰਾਏਪੁਰ ‘ਚ ਭਿਆਨਕ ਸੜਕ ਹਾਦਸਾ, 2 ਬੱਚਿਆਂ ਸਣੇ 5 ਵਿਅਕਤੀਆਂ ਦੀ ਮੌਤ, ਮੋਟਰਸਾਈਕਲ ਤੇ ਕਾਰ ਨੂੰ ਬਚਾਉਂਦਿਆਂ 3-4 ਪਲਟੀਆਂ ਖਾ ਗਈ ਬੱਸ

Htv Punjabi

ਭਵਾਨੀਗੜ੍ਹ ਰੋਡ ਉੱਤੇ ਵਾਪਰਿਆ ਭਿਆਨਕ ਹਾਦਸਾ ਹਾਦਸੇ ‘ਚ 3 ਲੋਕਾਂ ਦੀ ਮੌਤ, 8 ਜ਼ਖਮੀ

htvteam

Leave a Comment