Htv Punjabi
Punjab Video

ਲੋਕਾਂ ਨੂੰ ਸੜਕਾਂ ਤੇ ਦਿਖੀ ਅਚਾਨਕ ਅਜਿਹੀ ਸ਼ੈਅ

ਪੰਜਾਬ ਅੰਦਰ ਮੌਸਮ ਨੇ ਕਰਵਟ ਬਦਲੀ ਹੈ ਉੱਥੇ ਹੀ ਪੰਜਾਬ ਵਿੱਚ ਅੱਜ ਸਰਦੀ ਦੀ ਪਹਿਲੀ ਸੰਘਣੀ ਧੁੰਦ ਨੇ ਦਸਤਕ ਦਿੱਤੀ ਹੈ ਸੜਕਾਂ ਉੱਪਰ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਉਥੇ ਹੀ ਸੜਕਾਂ ਉੱਪਰ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਇਸ ਸੰਘਣੀ ਧੁੰਧ ਕਰਕੇ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਘਣੀ ਧੋਂਦੇ ਚਲਦੇ ਰਾਹਗੀਰ ਆਪਣੇ ਵਾਹਨਾਂ ਉੱਪਰ ਬਹੁਤ ਹੀ ਹੌਲੀ ਰਫਤਾਰ ਵਿੱਚ ਜਾ ਰਹੇ ਹਨ ਅਤੇ ਉਥੇ ਹੀ ਇਸ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਨਾ ਵਾਪਰੇ ਇਸ ਕਰਕੇ ਲੋਕ ਬਿਲਕੁਲ ਹੌਲੀ ਰਫਤਾਰ ਵਿੱਚ ਆਪਣੀ ਮੰਜ਼ਿਲਾਂ ਵੱਲ ਜਾ ਰਹੇ ਹਨ। ਉੱਥੇ ਹੀ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਇਸ ਸੰਘਣੀ ਧੁੰਦ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਠੰਡ ਦੇ ਚਲਦੇ ਬੱਚੇ ਵੀ ਠਰੂ ਠਰੂ ਕਰ ਰਹੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚੋਰਾਂ ਨੇ ਰਿਟਾਇਰਡ ਲਾਈਨਮੈਨ ਦਾ ਖਾਤਾ ਕਰਤਾ ਖਾਲੀ,,, ਆਹ ਦੇਖੋ ਕਿਵੇਂ

Htv Punjabi

ਮੋਹਾਲੀ ਚ ਇੱਕ ਮੁਸਲਮਾਨ ਨੇ ਦਿੱਤੀ ਹਿੰਦੂ ਸਮਾਜ ਨੂੰ ਮੰਦਰ ਬਣਾਉਣ ਦੇ ਲਈ ਆਪਣੀ ਜ਼ਮੀਨ

htvteam

ਕੋਰਟ ਮੈਰਿਜ਼ ਦਾ ਨਤੀਜ਼ਾ ? ਮੁੰਡੇ ਦੀ ਵੱਢੀ ਦਾੜ੍ਹੀ ਮੁੱਛ, ਵਿਚੋਲੇ ਨੂੰ ਸ਼ਗਨ

htvteam

Leave a Comment