Htv Punjabi
Punjab Video

3 ਮੁੰਡਿਆ ਨੇ ਬਜ਼ੁਰਗ ਬੇਬੇ ਵੀ ਨਹੀਂ ਬਖਸੀ

ਬਠਿੰਡਾ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਅੰਨ੍ਹੇ ਕਤਲ ਦੀ ਸੁਲਝਾਈ ਪੁਲਿਸ ਨੇ ਗੁੱਥੀ
ਤਿੰਨ ਦੋਸ਼ੀਆਂ ਨੂੰ ਕੀਤਾ ਗਿਆ ਗ੍ਰਿਫਤਾਰ
ਨਸ਼ੇ ਦੀ ਪੂਰਤੀ ਲਈ ਕੀਤਾ ਕਤਲ
ਬਠਿੰਡਾ ਪੁਲਿਸ ਨੇ ਬੀੜ ਤਲਾਬ ਬਠਿੰਡਾ ਵਿਖੇ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਕਤਲ ਦੇ ਤਿੰਨੋ ਦੋਸ਼ੀਆਨ ਨੂੰ ਕਾਬੂ ਕੀਤਾ,,,ਕਤਲ ਕਰਨ ਵਾਲੇ ਤਿੰਨੋ ਦੋਸ਼ੀ ਨਸ਼ੇ ਦੇ ਆਦੀ ਸੰਨ ਅਤੇ ਨਸ਼ੇ ਦੀ ਪੂਰਤੀ ਕਰਨ ਲਈ ਹੀ ਬਜ਼ੁਰਗ ਦਾ ਕੀਤਾ ਸੀ ਇਹਨਾਂ ਨੇ ਕਤਲ ਐਸਪੀ ਸਿਟੀ ਨੇ ਪ੍ਰੈਸ ਕਾਨਫਰੰਸ ਕਰਕੇ ਕੀਤੇ ਖੁਲਾਸਾ,, 7/8 ਦੀ ਦਰਮਿਆਨੀ ਰਾਤ ਨੂੰ ਕੁਝ ਅਨਪਛਾਤੇ ਵਿਅਕਤੀਆਂ ਵੱਲੋਂ ਬਸਤੀ ਨੰਬਰ 1 ਬੀੜ ਤਲਾਬ ਬਠਿੰਡਾ ਵਿਖੇ ਇੱਕਲੀ ਰਹਿ ਰਹੀ ਔਰਤ (ਉਮਰ ਕਰੀਬ 65 ਸਾਲ) ਦਾ ਗਲਾ ਦਬਾ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਇਸ ਦੋਸ਼ੀ ਜਾਂਦੇ ਸਮੇਂ ਇਸ ਔਰਤ ਦੀਆਂ ਸੋਨੇ ਦੀਆਂ ਵਾਲੀਆਂ, ਕੁੱਝ ਸੋਨੇ ਦੇ ਗਹਿਣੇ ਅਤੇ ਨਗਦੀ ਵੀ ਚੋਰੀ ਕਰਕੇ ਲੈ ਗਏ ਸਨ। ਜਿਸ ਔਰਤ ਦੀ ਪਹਿਚਾਣ ਮਨਜੀਤ ਕੌਰ ਵੱਜੋ ਹੋਈ ਸੀ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੀਡਰਾਂ ਦੀਆਂ ਫੋਕੀਆਂ ਬਿਆਨਬਾਜ਼ੀਆਂ ‘ਚ ਮਾਹਾਰਾਣੀ ਪ੍ਰਨੀਤ ਕੌਰ ਨੇ ਵੀ ਮਾਰਿਆ ਛਿੱਕਾ

htvteam

ਆਹ ਪਤੰਦਰ 10 ਕਰੋੜ 80 ਲੱਖ ਦਾ ਚੁੱਕੀ ਫਿਰਦੇ ਸੀ ਆਹ ਸਮਾਨ ਬਰਮਾਦ

htvteam

Vaid Jagdeep Singh ਦੀ ਚਾਂਦੀ ਦੀ ਚੱਟਣੀ ਸਰੀਰ ਨੂੰ ਬਣਾ ਦਿੰਦੀ ਹੈ ਲੋਹੇ ਵਰਗਾ ਮਜ਼ਬੂਤ

htvteam

Leave a Comment