Htv Punjabi
Punjab Video

ਸਕਾ ਜੇਠ ਆਪਣੀ ਭਾਬੀ ਨਾਲ ਕਰ ਗਿਆ ਧੱ ਕਾ !

ਅੰਮ੍ਰਿਤਸਰ ਦੇ ਪਿੰਡ ਮਾਹਲ ਰਾਮ ਤੀਰਥ ਰੋਡ ਦੀ ਰਹਿਣ ਵਾਲੀ ਐਨਆਰਆਈ ਤੇ ਵਿਧਵਾ ਔਰਤ ਮਨਪ੍ਰੀਤ ਕੌਰ ਸੰਧੂ ਨੇ ਆਪਣੇ ਜੇਠ ਤੇ ਲਗਾਏ ਜਮੀਨ ਹੜੱਪਣ ਦੇ ਦੋਸ਼, ਗੱਲਬਾਤ ਕਰਦੇ ਹੋਏ ਮਨਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਮੈਂ ਇੰਡੀਆ ਆਈ ਤਾਂ ਮੈਨੂੰ ਪਤਾ ਲੱਗਾ ਕਿ ਮੇਰੇ ਜੇਠ ਨੇ ਝੂਠੇ ਰਜਿਸਟਰੀਆਂ ਕਰਾ ਕੇ ਸਾਰੀ ਜਗ੍ਹਾ ਵੇਚ ਦਿੱਤੀ, ਅੱਜ ਮੈਂ ਆਪਣੇ ਪਲਾਟ ਤੇ ਉਸਾਰੀ ਕਰਨ ਲੱਗੀ ਤਾਂ ਮੇਰੇ ਜੇਠ ਨੇ ਪੁਲਿਸ ਨੂੰ ਬੁਲਾ ਕੇ ਸਾਰਾ ਕੰਮ ਰੋਕ ਦਿੱਤਾ, ਮਨਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਇਸ ਪਲਾਟ ਦੀ ਰਜਿਸਟਰੀ ਮੇਰੇ ਨਾਂ ਤੇ ਹੈ, ਜੇਕਰ ਮੇਰੇ ਜੇਠ ਤੇ ਨਾਮ ਤੇ ਰਜਿਸਟਰੀ ਆ ਤੇ ਪੁਲਿਸ ਨੂੰ ਦਿਖਾਈ ਜਾਵੇ, ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਪਹਿਲਾਂ ਹੀ ਦਰਖਾਸਤ ਦਿੱਤੀ ਪਰ ਜਿਹੜੀ ਬਣਦੀ ਕਾਰਵਾਈ ਉਹ ਨਹੀਂ ਕੀਤੀ, ਮਨਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਮੈਨੂੰ ਆਪਣੇ ਜੇਠ ਤੋਂ ਖਤਰਾ ਹੈ ਕੱਲ ਨੂੰ ਅਗਰ ਮੈਨੂੰ ਜਾਂ ਮੇਰੇ ਬੱਚਿਆਂ ਨੂੰ ਕੁਝ ਹੁੰਦਾ ਹੈ ਤਾਂ ਉਸਦੀ ਜਿੰਮੇਵਾਰੀ ਮੇਰੇ ਜੇਠ ਦੀ ਹੋਵੇਗੀ,,,,

ਇਸ ਸਬੰਧ ਵਿੱਚ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਮਨਦੀਪ ਕੌਰ ਨੇ 112 ਕਾਲ ਕਰਕੇ ਸੂਚਨਾਂ ਦਿੱਤੀ ਕਿ ਮੇਰੀ ਜੇਠਾਣੀ ਮਨਪ੍ਰੀਤ ਕੌਰ ਸੰਧੂ ਮੇਰੇ ਪਲਾਟ ਤੇ ਕਬਜ਼ਾ ਕਰ ਰਹੀ, ਅਸੀਂ ਮੌਕੇ ਤੇ ਪਹੁੰਚੇ ਕੇ ਕੰਮ ਨੂੰ ਰੋਕ ਦਿੱਤਾ, ਦੋਨਾਂ ਧਿਰਾਂ ਨੂੰ ਕਾਗਜ਼ਾਤ ਲੈ ਕੇ ਚੌਂਕੀ ਆਉਣ ਲਈ ਕਿਹਾ, ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ,,,,,

ਇਸ ਸਬੰਧ ਦੇ ਵਿੱਚ ਜਦ ਦੂਸਰੀ ਧਿਰ ਅਮਰਬੀਰ ਸੰਧੂ ਨਾਲ ਫੋਨ ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਇਸ ਟਾਈਮ ਬਾਹਰ ਹਾਂ, ਇਸ ਪਲਾਟ ਦੇ ਰਜਿਸਟਰੀ ਮੇਰੇ ਨਾਮ ਤੇ ਹੈ, ਉਹਨਾਂ ਨੇ ਕਿਹਾ ਕਿ ਇਸ ਕਰਕੇ ਮੈਂ ਪੁਲਿਸ ਨੂੰ ਸੂਚਨਾ ਦਿੱਤੀ, ਕਿ ਮੇਰੇ ਪਲਾਟ ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮਨਪ੍ਰੀਤ ਸੰਧੂ ਦੇ ਪਤੀ ਨੇ ਆਪਣੇ ਹਿੱਸੇ ਦੇ ਪਲਾਟ ਵੇਚ ਦਿੱਤੇ, ਇਸ ਸਬੰਧ ਦੇ ਵਿੱਚ ਅਦਾਲਤ ਜੋ ਵੀ ਫੈਸਲਾ ਕਰੇਗੀ ਸਾਨੂੰ ਮਨਜ਼ੂਰ ਹੋਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਤਲਾਕਸ਼ੁਦਾ ਕੁੜੀ ਨੂੰ ਭੂੰਡ ਆਸ਼ਿਕ ਪਾਉਂਦੇ ਸੀ ਘੇਰਾ ,ਰਾਹ ਰੋਕਕੇ ਛੋਟੀ ਬੱਚੀ ਸਾਹਮਣੇ ਕਰਦੇ ਸਨ ਗਲਤ ਹਰਕਤਾਂ live, ਅੱਕੀ ਕੁੜੀ ਨੇ ਕੀਤਾ ਅਜਿਹਾ ਕੰਮ ਭਰਾ ਨੂੰ ਮਿਲੀ ਦਿਲ ਦਹਿਲਾਊ ਸਜ਼ਾ

Htv Punjabi

ਆਹ ਜਨਾਨੀ ਸੜਕ ਤੇ ਬੰਦਿਆਂ ਨੂੰ ਕਰਦੀ ਸੀ ਅਜਿਹੇ ਇਸ਼ਾਰੇ, ਫਿਰ ਬੰਦਿਆਂ ਨਾਲ ਕਿ ਹੁੰਦਾ…..?

htvteam

ਡਿਪਟੀ ਕਮਿਸ਼ਨਰ ਨੇ ਫ਼ਿਲਮੀ ਸਟਾਈਲ ‘ਚ ਪਿੱਛਾ ਕਰ ਕਾਬੂ ਕੀਤੇ ਬਦਮਾਸ਼

htvteam

Leave a Comment